29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-11-2026

ਜੀਓ ਅਤੇ ਏਅਰਟੈਲ ਦਾ ਕਮਜ਼ੋਰ ਨੈਟਵਰਕ ਲੋਕਾਂ ਲਈ ਬਣਿਆ ਸਿਰਦਰਦ

ਜੈਤੋ, 28 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਜੀਓ ਅਤੇ ਏਅਰਟੈਲ ਦੀ ਰੇਂਜ ਕਈ ਇਲਾਕਿਆ ਅਤੇ ਪਿੰਡਾਂ ਵਿਚ ਘੱਟ ਹੋਣ ਕਰਕੇ ਗਾਹਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਥੇ ਦੱਸਣਾ ਜ਼ਰੂਰੀ ਹੈ ਜਦ ਜੀਓ ਕੰਪਨੀ ਨੇ ਸ਼ੂਰਆਤ ਕੀਤੀ ਸੀ ਤਾਂ ਉਸ ਵਕਤ ਜੀਓ ਦੇ ਇੰਟਰਨੈਟ ਦੀ ਪੂਰੀ ਸਪੀਡ ਸੀ ਅਤੇ ਕਾਲ ਵੀ ਜਲਦ ਲੱਗ ਜਾਂਦੀ ਸੀ, ਪਰ ਹੁਣ ਤਾਂ ਸਪੀਡ ਵੀ ਘੱਟ ਗਈ ਹੈ ਤੇ ਕਈ ਥਾਂਵਾਂ ’ਤੇ ਨੈਟਵਰਕ ਦੀ ਵੀ ਸਮੱਸਿਆ ਪੇਸ਼ ਆ ਰਹੀ ਹੈ, ਜਿਸ ਕਰਕੇ ਖਪਤਕਾਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ।

ਅਜੀਤ ਡੈਸਕ 29-11-2026
ਜੈਤੋ, 28 ਨਵੰਬਰ (ਗੁਰਚਰਨ ਸਿੰਘ ਗਾਬੜੀਆ)-ਜੀਓ ਅਤੇ ਏਅਰਟੈਲ ਦੀ ਰੇਂਜ ਕਈ ਇਲਾਕਿਆ ਅਤੇ ਪਿੰਡਾਂ ਵਿਚ ਘੱਟ ਹੋਣ ਕਰਕੇ ਗਾਹਕਾਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਥੇ ਦੱਸਣਾ ਜ਼ਰੂਰੀ ਹੈ ਜਦ ਜੀਓ ਕੰਪਨੀ ਨੇ ਸ਼ੂਰਆਤ ਕੀਤੀ ਸੀ ਤਾਂ ਉਸ ਵਕਤ ਜੀਓ ਦੇ ਇੰਟਰਨੈਟ ਦੀ ਪੂਰੀ ਸਪੀਡ ਸੀ ਅਤੇ ਕਾਲ ਵੀ ਜਲਦ ਲੱਗ ਜਾਂਦੀ ਸੀ, ਪਰ ਹੁਣ ਤਾਂ ਸਪੀਡ ਵੀ ਘੱਟ ਗਈ ਹੈ ਤੇ ਕਈ ਥਾਂਵਾਂ ’ਤੇ ਨੈਟਵਰਕ ਦੀ ਵੀ ਸਮੱਸਿਆ ਪੇਸ਼ ਆ ਰਹੀ ਹੈ, ਜਿਸ ਕਰਕੇ ਖਪਤਕਾਰਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਇਸ ਤਰ੍ਹਾਂ ਏਅਰਟੈਲ ਦੀ ਵੀ ਇਹੀ ਸਮੱਸਿਆ ਹੈ ਕਈ ਥਾਵਾਂ ’ਤੇ ਰੇਂਜ ਹੈ ਹੀ ਨਹੀਂ ਹੈ ਤੇ ਕਈ ਥਾਂਵਾਂ ’ਤੇ ਰੇਂਜ ਬਹੁਤ ਘੱਟ ਹੋਣ ਕਰਕੇ ਕਾਲ ਲਗਾਉਣੀ ਔਖੀ ਹੈ ਅਤੇ ਨੈਟ ਨਾ ਚੱਲਣ ਕਰਕੇ ਖਪਤਕਾਰਾਂ ਭਾਰੀ ਰੋਸ ਹੈ। ਅੱਜ ਕੱਲ੍ਹ ਬਹੁਤ ਸਾਰਾ ਵਪਾਰ ਅਤੇ ਬੈਂਕ ਦਾ ਲੈਣ-ਦੇਣ ਵੀ ਇੰਟਰਨੈਟ ਨਾਲ ਸਬੰਧਿਤ ਹੋਣ ਕਰਕੇ ਵਪਾਰੀਆਂ ਵਿਚ ਵੀ ਭਾਰੀ ਰੋਸ ਅਤੇ ਇਸ ਵਿਚ ਪੇਸ਼ ਆ ਰਹੀ ਸਮੱਸਿਆ ਨਾਲ ਵਪਾਰ ਪ੍ਰਭਾਵਿਤ ਹੋ ਰਿਹਾ ਹੈ। ਉਨ੍ਹਾਂ ਦਾ ਵੀ ਕਹਿਣਾ ਹੈ ਇਸ ਸਮੱਸਿਆ ਹੱਲ ਕੀਤਾ ਜਾਵੇ।
ਪਿਛਲੀ ਖ਼ਬਰ ਅਕਾਲੀ - ਭਾਜਪਾ ਦਾ ਗਠਜੋੜ ਸੂਬੇ ਲਈ ਲਾਹੇਵੰਦ - ਗੁਰਸੇਵਕ ਨੋਖਾ ਅਗਲੀ ਖ਼ਬਰ ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ ਹੈੱਡ ਆਫ਼ਿਸ ਦੇ ਗੇਟਾਂ ਦਾ ਘਿਰਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।