30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਰਾਜਸ੍ਰੀ ਦੀਵਾਲੀ ਗੋਲਡ ਤੇ ਰਾਜਸ੍ਰੀ ਦੀਵਾਲੀ ਧਮਾਕਾ ਲਾਟਰੀਆਂ ਦੀ ਧਮਾਕੇਦਾਰ ਸ਼ੁਰੂਆਤ

ਲੁਧਿਆਣਾ, 29 ਸਤੰਬਰ (ਅ. ਬ.)

ਅਜੀਤ ਡੈਸਕ 30-09-2026
ਲੁਧਿਆਣਾ, 29 ਸਤੰਬਰ (ਅ. ਬ.)-ਦੀਵਾਲੀ ਦੇ ਸ਼ੁਭ ਮੌਕੇ ਗੋਆ ਸਰਕਾਰ ਵਲੋਂ ਸੰਚਾਲਿਤ ਰਾਜਸ੍ਰੀ ਲਾਟਰੀ ਨੇ ਦੋ ਨਵੀਆਂ ਦਿਲਚਸਪ ਪੇਸ਼ਕਸ਼ਾਂ ਲਾਂਚ ਕੀਤੀਆਂ: ਰਾਜਸ੍ਰੀ ਦੀਵਾਲੀ ਗੋਲਡ ਅਤੇ ਰਾਜਸ੍ਰੀ ਦੀਵਾਲੀ ਧਮਾਕਾ। ਦੋ ਲਾਟਰੀ ਟਿਕਟਾਂ ਅੱਜ ਰਾਜਸ੍ਰੀ ਲਾਟਰੀ ਦਫ਼ਤਰ ਵਿਖੇ ਲਾਂਚ ਕੀਤੀਆਂ ਗਈਆਂ। ਰਾਜਸ੍ਰੀ ਦੀਵਾਲੀ ਗੋਲਡ ਲਾਟਰੀ ਡਰਾਅ 14 ਨਵੰਬਰ, 2026 ਨੂੰ ਸ਼ਾਮ 6:30 ਵਜੇ ਗੋਆ ਵਿਚ ਸਿਰਫ਼ 250 ਰੁਪਏ ’ਚ ਕੱਢਿਆ ਜਾਵੇਗਾ। ਪਹਿਲਾ ਇਨਾਮ 1 ਕਰੋੜ ਰੁਪਏ, 10 ਲੱਖ ਦਾ ਦੂਜਾ ‘ਕੰਸੋਲੇਸ਼ਨ’ ਇਨਾਮ, 1-1 ਲੱਖ ਹਰੇਕ ਦੇ 100 ਇਨਾਮ ਹਨ ਅਤੇ ਹੋਰ ਵੀ ਕਈ ਦਿਲਚਸਪ ਇਨਾਮ ਹਨ। ਰਾਜਸ੍ਰੀ ਦੀਵਾਲੀ ਧਮਾਕਾ ਲਾਟਰੀ ਡਰਾਅ 21 ਨਵੰਬਰ, 2026 ਨੂੰ ਸ਼ਾਮ 6:30 ਵਜੇ ਗੋਆ ਵਿਚ ਆਮ ਜਨਤਾ ਅਤੇ ਸਰਕਾਰੀ ਅਧਿਕਾਰੀਆਂ ਦੀ ਮੌਜੂਦਗੀ ਵਿਚ ਕੱਢਿਆ ਜਾਵੇਗਾ। ਪਹਿਲਾ ਇਨਾਮ 1 ਕਰੋੜ ਰੁਪਏ ਅਤੇ ਦੂਜਾ ‘ਕੰਸੋਲੇਸ਼ਨ’ ਇਨਾਮ ਇਨਾਮ 10 ਲੱਖ ਰੁਪਏ ਅਤੇ 1 ਲੱਖ ਰੁਪਏ ਦੇ ਤੀਜੇ 80 ਇਨਾਮ ਹੋਣਗੇ, ਜਦੋਂਕਿ ਹੋਰ ਵੀ ਬਹੁਤ ਸਾਰੇ ਇਨਾਮ ਉਪਲਬਧ ਹਨ। ਇਨ੍ਹਾਂ ਦੋਵਾਂ ਲਾਟਰੀਆਂ ਦੀਆਂ ਟਿਕਟਾਂ ਸਿਰਫ਼ ‘ਏ’ ਅਤੇ ‘ਬੀ’ ਸ਼੍ਰੇਣੀਆਂ ਵਿਚ ਉਪਲਬਧ ਹਨ। ਸਾਰੇ ਡਰਾਅ ਯੂਟਿਊਬ ਚੈਨਲ ਰਾਹੀਂ ਘਰ ਬੈਠੇ ਦੇਖੇ ਜਾ ਸਕਦੇ ਹਨ। ਦੋਵੇਂ ਲਾਟਰੀ ਟਿਕਟਾਂ ਪੰਜਾਬ ਦੇ ਸਾਰੇ ਲਾਟਰੀ ਕਾਊਂਟਰਾਂ ‘ਤੇ ਵਿਕਰੀ ਲਈ ਉਪਲਬਧ ਹਨ।ਇਸ ਮੌਕੇ ਰਾਜਕੁਮਾਰ ਵਰਮਾ, ਭਗਤ ਸਿੰਘ ਪੰਵਾਰ, ਨੀਲੇਸ਼ ਵੋਰਾ, ਭਾਵੇਸ਼ ਭਾਈ ਅਤੇ ਅਰੁਣਜੀਤ ਸਿੰਘ ਸਮੇਤ ਕੰਪਨੀ ਦੇ ਅਧਿਕਾਰੀ ਮੌਜੂਦ ਸਨ।
ਪਿਛਲੀ ਖ਼ਬਰ ਪੰਜਾਬ ਆਪਣੀ ਸ਼੍ਰੋਮਣੀ ਕਮੇਟੀ ਬਣਾ ਕੇ ਤੁਰੰਤ ਚੋਣਾਂ ਕਰਵਾਏ-ਸੰਸਾਰ ਸਿੱਖ ਸੰਗਠਨ ਅਗਲੀ ਖ਼ਬਰ ਬਰਖਾਸਤ ਏ.ਆਈ.ਜੀ. ਰਾਜਜੀਤ ਸਿੰਘ ਨੂੰ ਤਿੰਨ ਦਿਨਾਂ ਦੇ ਹੋਰ ਪੁਲਿਸ ਰਿਮਾਂਡ ’ਤੇ ਭੇਜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।