ਪਾਕਿਸਤਾਨੀ ਫ਼ੌਜ ਦੇ ਸੀਨੀਅਰ ਕਮਾਂਡ ਢਾਂਚੇ ’ਚ ਵੱਡਾ ਫੇਰਬਦਲ ਕਈ ਮੇਜਰ ਜਨਰਲ ਬਣੇ ਲੈਫਟੀਨੈਂਟ ਜਨਰਲ, ਨਵੇਂ ਕੋਰ ਕਮਾਂਡਰ ਨਿਯੁਕਤ
ਅੰਮ੍ਰਿਤਸਰ, 7 ਅਕਤੂਬਰ (ਸੁਰਿੰਦਰ ਕੋਛੜ)-ਪਾਕਿਸਤਾਨੀ ਫ਼ੌਜ ਨੇ ਆਪਣੇ ਉੱਚ ਕਮਾਂਡ ਢਾਂਚੇ ’ਚ ਵੱਡੇ ਪੱਧਰ ’ਤੇ ਤਬਦੀਲੀਆਂ ਕੀਤੀਆਂ ਹਨ। ਕਈ ਮੇਜਰ ਜਨਰਲਾਂ ਨੂੰ ਲੈਫਟੀਨੈਂਟ ਜਨਰਲ ਦੇ ਅਹੁਦੇ ’ਤੇ ਤਰੱਕੀ ਦਿੱਤੀ ਗਈ ਹੈ ਅਤੇ ਕੋਰ ਕਮਾਂਡਰ ਪੱਧਰ ਦੀਆਂ ਅਹਿਮ ਅਸਾਮੀਆਂ ’ਤੇ ਨਵੀਆਂ ਨਿਯੁਕਤੀਆਂ ਕੀਤੀਆਂ ਗਈਆਂ ਹਨ।
ਤਰੱਕੀ ਦੇ ਕੇ ਲੈਫਟੀਨੈਂਟ ਜਨਰਲ ਦੇ ਅਹੁਦੇ ’ਤੇ ਤਾਇਨਾਤ ਕੀਤੇ ਗਏ ਮੇਜਰ ਜਨਰਲ। ਤਸਵੀਰਾਂ ਰਾਹੀਂ : ਸੁਰਿੰਦਰ ਕੋਛੜ
08-10-2026