‘ਥਾਪੀ’ ਫ਼ਿਲਮ ਦੇ ਪ੍ਰੀਮੀਅਰ ਸ਼ੋਅ ਮੌਕੇ ਮੁਹਾਲੀ ਵਿਖੇ ਫ਼ਿਲਮ ਦੀ ਸਟਾਰ ਕਾਸਟ ਨੇ ਲਾਈਆਂ ਰੌਣਕਾਂ
ਐੱਸ. ਏ.
ਮੁਹਾਲੀ ਵਾਕ ਦੇ ਪੀ. ਵੀ. ਆਰ. ਵਿਖੇ ਫ਼ਿਲਮ ‘ਥਾਪੀ’ ਦੇ ਪ੍ਰੀਮੀਅਰ ਸ਼ੋਅ ਮੌਕੇ ਫ਼ਿਲਮ ਦੀ ਸਟਾਰ ਕਾਸਟ ਪੱਤਰਕਾਰਾਂ ਨਾਲ ਗੱਲਬਾਤ ਕਰਦੀ ਹੋਈ। ਤਸਵੀਰ : ਗੁਰਿੰਦਰ ਸਿੰਘ
17-10-2026