ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੂੰ ਸਦਮਾ, ਨਾਨੇ ਦਾ ਦਿਹਾਂਤ ਅੰਤਿਮ ਅਰਦਾਸ ਪਿੰਡ ਲੁਹਾਰਾ ਵਿਖੇ 25 ਨੂੰ
ਡਾਬਾ/ਲੁਹਾਰਾ/ਲੁਧਿਆਣਾ, 23 ਅਕਤੂਬਰ (ਕੁਲਵੰਤ ਸਿੰਘ ਸੱਪਲ)-ਪਿੰਡ ਲੁਹਾਰਾ ਦੇ ਵਾਸੀ ਮਲਕੀਤ ਸਿੰਘ ਢਿੱਲੋਂ ਨੰਬਰਦਾਰ ਦੇ ਪਿਤਾ ਅਤੇ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਸਤਿਕਾਰਯੋਗ ਨਾਨਾ ਜੀ ਸਵ. ਹਰਨੇਕ ਸਿੰਘ ਢਿੱਲੋਂ, ਜੋ ਕਿ ਬੀਤੇ ਦਿਨੀਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ।
ਹਰਨੇਕ ਸਿੰਘ ਢਿੱਲੋਂ
24-10-2026