ਸਰਦੀਆਂ ਲਈ ਅੰਗੂਰ ਸਾਂਭਣ ਦੀ ਅਫ਼ਗਾਨਿਸਤਾਨ ਦੀ ਸਦੀਆਂ ਪੁਰਾਣੀ ‘ਕੰਗੀਨਾ’ ਤਕਨੀਕ ਅੱਜ ਵੀ ਜ਼ਿੰਦਾ
ਅੰਮ੍ਰਿਤਸਰ, 22 ਨਵੰਬਰ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਦੇ ਬਾਹਰੀ ਇਲਾਕਿਆਂ ’ਚ ਕੜਾਕੇ ਦੀ ਸਰਦੀ ਦੌਰਾਨ ਵੀ ਤਾਜ਼ੇ ਅੰਗੂਰਾਂ ਦਾ ਸੁਆਦ ਮਾਣਨ ਲਈ ਸਦੀਆਂ ਪੁਰਾਣੀ ਰਵਾਇਤੀ ਤਕਨੀਕ ਅੱਜ ਵੀ ਵਰਤੀ ਜਾ ਰਹੀ ਹੈ । ਇਸ ਵਿਸ਼ੇਸ਼ ਵਿਧੀ ਨੂੰ ਸਥਾਨਕ ਭਾਸ਼ਾ ’ਚ ‘ਕੰਗੀਨਾ’ ਕਿਹਾ ਜਾਂਦਾ ਹੈ ।
ਕਿਸਾਨ ਮੁਹੰਮਦ ਸਾਬਰ ਸ਼ੁਜਾਏ ‘ਕੰਗੀਨਾ’ ਵਿਧੀ ਰਾਹੀਂ ਅੰਗੂਰਾਂ ਨੂੰ ਸੰਭਾਲਦਾ ਹੋਇਆ । ਤਸਵੀਰ ਰਾਹੀਂ : ਸੁਰਿੰਦਰ ਕੋਛੜ
23-11-2026