ਪੰਜਾਬ ਭਾਜਪਾ ਨੇ ਸੂਬਾ ਐਮ.ਐਸ.ਐਮ.ਈ. ਵਿੰਗ ਦੇ 10 ਸੂਬਾ ਕੋ ਕਨਵੀਨਰ ਐਲਾਨੇ ਭਾਜਪਾ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਤਿਆਰ-ਹੀਰਾ
ਖੰਨਾ, 22 ਨਵੰਬਰ (ਹਰਜਿੰਦਰ ਸਿੰਘ ਲਾਲ)-ਭਾਜਪਾ ਪੰਜਾਬ ਵਲੋਂ 2027 ਦੀਆਂ ਚੋਣਾਂ ਲਈ ਕਮਰ ਕੱਸ ਲਈ ਗਈ ਹੈ, ਜਿਸ ਕਾਰਨ ਮਿਹਨਤੀ ਵਰਕਰਾਂ ਨੂੰ ਪਾਰਟੀ ’ਚ ਬਣਦਾ ਮਾਣ ਸਨਮਾਨ ਦਿੱਤਾ ਜਾ ਰਿਹਾ ਹੈ । ਇਹ ਗੱਲ ਅੱਜ ਭਾਜਪਾ ਦੇ ਐਮ.
ਪੰਜਾਬ ਦੇ ਸੂਬਾ ਭਾਜਪਾ ਵਿੰਗਾਂ ਦੇ ਕੋਆਰਡੀਨੇਟਰ ਬਿਕਰਮਜੀਤ ਸਿੰਘ ਚੀਮਾ ਅਤੇ ਸੂਬਾ ਕਨਵੀਨਰ ਐਮ. ਐਸ. ਐਮ. ਈ. ਵਿੰਗ ਰਣਜੀਤ ਸਿੰਘ ਹੀਰਾ।
23-11-2026