ਖੇਤਾਂ ’ਚੋਂ ਮਿਲੇ ਪੈਕਟ ’ਚ ਚਾਰ ਗ੍ਰਨੇਡ ਤੇ ਦੋ ਪਿਸਤੌਲ ਬਰਾਮਦ
ਗੁਰਦਾਸਪੁਰ, 28 ਨਵੰਬਰ (ਚੱਕਰਾਜਾ)- ਗੁਰਦਾਸਪੁਰ ਦੇ ਪਿੰਡ ਹਰਦੋਛਨੀ ਵਿਖੇ ਇਕ ਕਿਸਾਨ ਦੇ ਖੇਤਾਂ ਵਿਚੋਂ ਪਾਕਿਸਤਾਨੀ ਡਰੋਨ ਰਾਹੀਂ ਭੇਜੇ 4 ਗ੍ਰਨੇਡ ਤੇ 2 ਪਿਸਤੌਲ ਥਾਣਾ ਸਦਰ ਪੁਲਿਸ ਨੇ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਰਾਤ 10 ਵਜੇ ਦੇ ਕਰੀਬ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਖੇਤਾਂ ਵਿਚ ਕੋਈ ਸ਼ੱਕੀ ਚੀਜ਼ ਪਈ ਹੈ ਜਿਸ ਤੋਂ ਬਾਅਦ ਡੀ.
ਪਿੰਡ ਹਰਦੋਛੰਨੀ ਵਿਖੇ ਖੇਤਾਂ ’ਚੋਂ ਮਿਲਿਆ ਪੈਕਟ ਅਤੇ ਥਾਣਾ ਸਦਰ ਵਲੋਂ ਬਰਾਮਦ ਗ੍ਰਨੇਡ ਤੇ ਪਿਸਤੌਲ। ਤਸਵੀਰ : ਵਿਸ਼ਾਲ ਮੁੰਨਾ
29-11-2026