30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਸਮਾਜ ਸੇਵੀ ਸਵ: ਓਮ ਪ੍ਰਕਾਸ਼ ਗੋਇਲ ਦੀ ਯਾਦ ’ਚ ਕੁਲਚੇ-ਛੋਲਿਆਂ ਦਾ ਲੰਗਰ ਲਗਾਇਆ

ਮੋਗਾ, 29 ਅਗਸਤ (ਅਸ਼ੋਕ ਬਾਂਸਲ)-ਗੋਇਲ ਪਲਾਸਟਿਕ ਹਾਊਸ ਬਾਗ ਗਲੀ ਮੋਗਾ ਵਲੋਂ ਆਪਣੇ ਪਿਤਾ ਸਵ: ਓਮ ਪ੍ਰਕਾਸ਼ ਗੋਇਲ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਗ ਗਲੀ ਵਿਚ ਕੁਲਚੇ-ਛੋਲਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਵਲੋਂ ਸੇਵਾ ਭਾਵਨਾ ਨਾਲ ਰਾਹਗੀਰਾਂ ਅਤੇ ਆਮ ਲੋਕਾਂ ਨੂੰ ਲੰਗਰ ਵਰਤਾਇਆ ਗਿਆ।

ਅਜੀਤ ਡੈਸਕ 30-08-2026
ਮੋਗਾ, 29 ਅਗਸਤ (ਅਸ਼ੋਕ ਬਾਂਸਲ)-ਗੋਇਲ ਪਲਾਸਟਿਕ ਹਾਊਸ ਬਾਗ ਗਲੀ ਮੋਗਾ ਵਲੋਂ ਆਪਣੇ ਪਿਤਾ ਸਵ: ਓਮ ਪ੍ਰਕਾਸ਼ ਗੋਇਲ ਦੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਾਗ ਗਲੀ ਵਿਚ ਕੁਲਚੇ-ਛੋਲਿਆਂ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਪਰਿਵਾਰਕ ਮੈਂਬਰਾਂ ਵਲੋਂ ਸੇਵਾ ਭਾਵਨਾ ਨਾਲ ਰਾਹਗੀਰਾਂ ਅਤੇ ਆਮ ਲੋਕਾਂ ਨੂੰ ਲੰਗਰ ਵਰਤਾਇਆ ਗਿਆ। ਲੰਗਰ ਦੌਰਾਨ ਵੱਡੀ ਗਿਣਤੀ ਵਿਚ ਲੋਕਾਂ ਨੇ ਲੰਗਰ ਛਕਿਆ। ਇਸ ਮੌਕੇ ਪ੍ਰਦੀਪ ਗੋਇਲ, ਰਾਜੇਸ਼ ਗੋਇਲ, ਸੌਰਭ ਗੋਇਲ, ਸਾਹਿਲ ਗੋਇਲ, ਰਿਆਨਾ ਗੋਇਲ, ਧਾਰਿਕਾ, ਧੈਰਅ, ਸੇਰਾ, ਕਨਿਕਾ, ਧਰੁਵ ਅਗਰਵਾਲ, ਮੋਨਿਕਾ, ਮੀਨਾ, ਕਸ਼ਿਸ਼ ਬਾਂਸਲ, ਵਿਪਨ ਗਰਗ ਆਦਿ ਹਾਜ਼ਰ ਸਨ। ਪਰਿਵਾਰ ਵਲੋਂ ਲੰਗਰ ਦੀ ਸੇਵਾ ਨੂੰ ਸ਼ਰਧਾ ਅਤੇ ਸੇਵਾ ਭਾਵਨਾ ਨਾਲ ਨਿਭਾਇਆ ਗਿਆ।
ਪਿਛਲੀ ਖ਼ਬਰ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ 44 ਮੁਕੱਦਮੇ ਦਰਜ, 65 ਦੋਸ਼ੀ ਗ੍ਰਿਫ਼ਤਾਰ ਅਗਲੀ ਖ਼ਬਰ ਟੀ.ਐਲ.ਐਫ. ਸਕੂਲ ਵਿਚ ਵਿਦਿਆਰਥੀਆਂ ਲਈ ਸਿਹਤ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।