ਸ਼ੂਗਰ ਅਵੇਅਰਨੈੱਸ ਸੁਸਾਇਟੀ ਵਲੋਂ ਮੁਫ਼ਤ ਸ਼ੂਗਰ ਟੈਸਟਿੰਗ ਕੈਂਪ
ਮੋਗਾ, 6 ਸਤੰਬਰ (ਸੁਰਿੰਦਰਪਾਲ ਸਿੰਘ)-ਸ਼ੂਗਰ ਜਾਗਰੂਕਤਾ ਸੋਸਾਇਟੀ ਨੇ ਅੱਜ ਸਵੇਰੇ ਗੀਤਾ ਭਵਨ ਚੌਕ ਵਿਖੇ ਇਕ ਮੁਫ਼ਤ ਸ਼ੂਗਰ ਟੈਸਟਿੰਗ ਕੈਂਪ ਲਗਾਇਆ। ਕੈਂਪ ਦੌਰਾਨ ਲਗਭਗ 34 ਲੋਕਾਂ ਦੀ ਸ਼ੂਗਰ ਟੈਸਟਿੰਗ ਕੀਤੀ।
ਅਜੀਤ ਡੈਸਕ
07-09-2026