ਸੀ. ਪੀ. ਆਈ. ਐਮ. ਹਲਕਾ ਮੋਗਾ ਵਲੋਂ ਡਾ. ਅਮਨਦੀਪ ਕੌਰ ਵਿਧਾਇਕਾ ਨੂੰ ਮੰਗ ਪੱਤਰ ਦਿੱਤਾ
ਮੋਗਾ, 3 ਅਕਤੂਬਰ (ਸੁਰਿੰਦਰਪਾਲ ਸਿੰਘ)-ਸੂਬਾ ਕਮੇਟੀ ਸੀ. ਪੀ.
ਸੀ.ਪੀ.ਆਈ.ਐਮ. ਦੇ ਕਾਮਰੇਡ ਸੁਰਜੀਤ ਸਿੰਘ ਗਗੜਾ, ਕਾਮਰੇਡ ਸਚਿਨ ਵਡੇਰਾ, ਕਾਮਰੇਡ ਰਾਮ ਕ੍ਰਿਸ਼ਨ ਤੇ ਹੋਰ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੂੰ ਮੰਗ ਪੱਤਰ ਸੌਂਪਦੇ ਹੋਏ। ਤਸਵੀਰ : ਹਰਜੀਤ ਸਿੰਘ
04-10-2026