ਰੋਟਰੀ ਕਲੱਬ ਮੋਗਾ ਸਿਟੀ ਵਲੋਂ 25ਵੀਂ ਵਰ੍ਹੇਗੰਢ ਮੌਕੇ ਸਿਲਵਰ ਜੁਬਲੀ ਸਮਾਗਮ 25 ਨੂੰ ਕਲੱਬ 25 ਸੰਸਥਾਵਾਂ ਅਤੇ 25 ਸਮਾਜ ਸੇਵੀਆਂ ਨੂੰ ਸਨਮਾਨਿਤ ਕਰੇਗਾ-ਵਿਜੇ ਮਦਨ
ਮੋਗਾ, 16 ਅਕਤੂਬਰ (ਜਸਪਾਲ ਸਿੰਘ ਬੱਬੀ)-ਰੋਟਰੀ ਕਲੱਬ ਮੋਗਾ ਸਿਟੀ ਵਲੋਂ 25 ਅਕਤੂਬਰ ਨੂੰ ਕਲੱਬ ਦੀ 25ਵੀਂ ਵਰ੍ਹੇਗੰਢ ਮੌਕੇ ਵਾਹ ਪੰਜਾਬ ਅਜੀਤਵਾਲ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਸਿਲਵਰ ਜੁਬਲੀ ਮਨਾਏਗੀ| ਇਸ ਸਮਾਗਮ ਵਿਚ ਸ਼ਹਿਰ ਦੇ 25 ਸਮਾਜਿਕ ਸੰਗਠਨਾਂ ਅਤੇ 25 ਸਮਾਜ ਸੇਵੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ| ਸਿਲਵਰ ਜੁਬਲੀ ਸਮਾਰੋਹ ਲਈ ਸੱਦਾ ਭਾਰਤ ਮਾਤਾ ਮੰਦਰ ਵਿਖੇ ਬੀ. ਬੀ.
ਅਜੀਤ ਡੈਸਕ
17-10-2026