25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

ਰਾਈਸ ਬ੍ਰਾਨ ਡੀਲਰਜ਼

ਐਸੋਸੀਏਸ਼ਨ ਵਲੋਂ 14 ਨਵੰਬਰ... ਸਫ਼ਾ 5 ਦੀ ਬਾਕੀ ਸੀਨੀਅਰ ਵਾਈਸ ਚੇਅਰਮੈਨ ਸੁਬੋਧ ਜਿੰਦਲ ਨੇ ਕਿਹਾ ਕਿ 30ਵਾਂ ਮਹਾਂ ਭਗਵਤੀ ਜਾਗਰਣ ਇਕ ਸ਼ਾਨਦਾਰ ਸਮਾਗਮ ਹੋਵੇਗਾ।

ਅਜੀਤ ਡੈਸਕ 25-10-2026
ਐਸੋਸੀਏਸ਼ਨ ਵਲੋਂ 14 ਨਵੰਬਰ... ਸਫ਼ਾ 5 ਦੀ ਬਾਕੀ ਸੀਨੀਅਰ ਵਾਈਸ ਚੇਅਰਮੈਨ ਸੁਬੋਧ ਜਿੰਦਲ ਨੇ ਕਿਹਾ ਕਿ 30ਵਾਂ ਮਹਾਂ ਭਗਵਤੀ ਜਾਗਰਣ ਇਕ ਸ਼ਾਨਦਾਰ ਸਮਾਗਮ ਹੋਵੇਗਾ। ਕਾਰਡ ਜਾਰੀ ਕਰਨ ਦੀ ਰਸਮ ’ਚ ਲਾਇਨਜ਼ ਕਲੱਬ ਮੋਗਾ ਰਾਇਲ, ਸਾਈਂ ਧਾਮ ਮੋਗਾ, ਅਗਰਵਾਲ ਸਭਾ ਮੋਗਾ, ਸੀਤਾ ਸਵੰਬਰ ਕਲਾ ਕੇਂਦਰ ਮੋਗਾ, ਸੰਕਟ ਮੋਚਨ ਸੰਕੀਰਤਨ ਮੰਡਲ ਮੋਗਾ, ਰੋਟੀ ਬੈਂਕ ਮੋਗਾ ਅਤੇ ਅੰਤਰ-ਰਾਸ਼ਟਰੀ ਵਿਸ਼ਵ ਹਿੰਦੂ ਪ੍ਰੀਸ਼ਦ ਸ਼ਾਮਿਲ ਸਨ। ਇਸ ਮੌਕੇ ਸਰਪ੍ਰਸਤ ਸਮੀਰ ਮਿੱਤਲ, ਸ੍ਰੀਰਾਮ ਮਿੱਤਲ, ਡਾ. ਪਰਸ਼ੂਰਾਮ, ਸੰਜੀਵ ਕੌੜਾ ਲੱਡੂ, ਪ੍ਰਵੀਨ ਗਰਗ, ਸੀਨੀਅਰ ਚੇਅਰਮੈਨ ਬਲਦੇਵ ਰਾਜ ਬਿੱਲਾ, ਚੇਅਰਮੈਨ ਰਾਜੇਸ਼ ਅਗਰਵਾਲ, ਸੀਨੀਅਰ ਵਾਈਸ ਚੇਅਰਮੈਨ ਸੁਬੋਧ ਜਿੰਦਲ, ਜਨਰਲ ਸਕੱਤਰ ਸੁਰਿੰਦਰ ਕੁਮਾਰ ਡੱਬੂ, ਪ੍ਰੋਜੈਕਟ ਚੇਅਰਮੈਨ ਰਜਨੀਸ਼ ਸਿੰਗਲਾ, ਰਾਕੇਸ਼ਦੀਪ ਸੰਨੌਰਾ, ਅਸ਼ੋਵਾਲ ਜੈਸਵਾਲ, ਅਸ਼ੋਕੇ ਜੈਸਵਾਲ, ਸੁਮਿਤ ਗੋਇਲ, ਵਿੱਕੀ ਸਚਦੇਵਾ, ਰਾਹੁਲ ਵਰਮਾ, ਵਿਨੀਤ ਬਾਂਸਲ, ਹਰੀਸ਼ ਜਿੰਦਲ, ਮੁਕੇਸ਼ ਗਰਗ, ਰਾਜੀਵ ਬਾਂਸਲ, ਨਵਨੀਤ ਗਰਗ ਹਾਜ਼ਰ ਸਨ।
ਪਿਛਲੀ ਖ਼ਬਰ ਦੀਨਾ ਸਾਹਿਬ ਅਤੇ ਰੌਂਤਾ ਦੀਆਂ ਅਨਾਜ ਮੰਡੀਆਂ ਵਿਚ ਝੋਨੇ ਦੀ ਖ਼ਰੀਦ ਸ਼ੁਰੂ ਅਗਲੀ ਖ਼ਬਰ ਬਾਘਾ ਪੁਰਾਣਾ ਨਗਰ ਕੌਂਸਲ ਚੋਣਾਂ ’ਚ ਭਾਜਪਾ ਸਾਰੇ 15 ਵਾਰਡਾਂ ’ਚ ਉਤਾਰੇਗੀ ਆਪਣੇ ਉਮੀਦਵਾਰ-ਅਗਰਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।