ਬਾਪੂ ਨਿਰਭੈ ਸਿੰਘ ਦੇ ਦਿਹਾਂਤ ’ਤੇ ਸਰਪੰਚ ਗੁਰਜੀਤ ਸਿੰਘ ਕੋਟਲਾ ਨਾਲ ਆਗੂਆਂ ਨੇ ਕੀਤਾ ਦੁੱਖ ਸਾਂਝਾ
ਸਮਾਧ ਭਾਈ, 16 ਨਵੰਬਰ (ਜਗਰੂਪ ਸਿੰਘ ਸਰੋਆ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਸਮਾਧ ਭਾਈ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਗੁਰਜੀਤ ਸਿੰਘ, ਮਨਜੀਤ ਸਿੰਘ ਤੇ ਜਗਜੀਤ ਸਿੰਘ ਕੋਟਲਾ ਦੇ ਸਤਿਕਾਰਯੋਗ ਪਿਤਾ ਨਿਰਭੈ ਸਿੰਘ (74) ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ‘ਤੇ ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਇਕੱਤਰ ਸਿੰਘ ਥਰਾਜ, ਸਾਬਕਾ ਚੇਅਰਮੈਨ ਹਰਮੇਲ ਸਿੰਘ ਮੌੜ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਤੇਜਿੰਦਰ ਬਿੱਟੂ ਚੰਨੂਆਣਾ, ਸਰਕਲ ਪ੍ਰਧਾਨ ਜਗਰੂਪ ਸਿੰਘ ਲੰਗੇਆਣਾ, ਸਰਕਲ ਪ੍ਰਧਾਨ ਸੁਖਮੰਦਰ ਸਿੰਘ ਭਲੂਰ, ਸਰਕਲ ਪ੍ਰਧਾਨ ਬਚਿੱਤਰ ਸਿੰਘ ਕਾਲੇਕੇ, ਰਾਜਿੰਦਰਪਾਲ ਸਿੰਘ ਥਰਾਜ, ਨੰਬਰਦਾਰ ਜੱਸਾ ਸਿੰਘ ਸੰਗਤਪੁਰਾ, ਰਣਧੀਰ ਸਿੰਘ ਥਰਾਜ ਜ਼ਿਲ੍ਹਾ ਪ੍ਰਧਾਨ ਐਸ. ਸੀ.
ਸਮਾਧ ਭਾਈ, 16 ਨਵੰਬਰ (ਜਗਰੂਪ ਸਿੰਘ ਸਰੋਆ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਸਰਕਲ ਸਮਾਧ ਭਾਈ ਦੇ ਪ੍ਰਧਾਨ ਤੇ ਸਾਬਕਾ ਸਰਪੰਚ ਗੁਰਜੀਤ ਸਿੰਘ, ਮਨਜੀਤ ਸਿੰਘ ਤੇ ਜਗਜੀਤ ਸਿੰਘ ਕੋਟਲਾ ਦੇ ਸਤਿਕਾਰਯੋਗ ਪਿਤਾ ਨਿਰਭੈ ਸਿੰਘ (74) ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ‘ਤੇ ਸੀਨੀਅਰ ਕਾਂਗਰਸੀ ਆਗੂ ਭੋਲਾ ਸਿੰਘ ਬਰਾੜ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਇਕੱਤਰ ਸਿੰਘ ਥਰਾਜ, ਸਾਬਕਾ ਚੇਅਰਮੈਨ ਹਰਮੇਲ ਸਿੰਘ ਮੌੜ, ਚੇਅਰਮੈਨ ਅਮਰਜੀਤ ਸਿੰਘ ਮਾਣੂੰਕੇ, ਤੇਜਿੰਦਰ ਬਿੱਟੂ ਚੰਨੂਆਣਾ, ਸਰਕਲ ਪ੍ਰਧਾਨ ਜਗਰੂਪ ਸਿੰਘ ਲੰਗੇਆਣਾ, ਸਰਕਲ ਪ੍ਰਧਾਨ ਸੁਖਮੰਦਰ ਸਿੰਘ ਭਲੂਰ, ਸਰਕਲ ਪ੍ਰਧਾਨ ਬਚਿੱਤਰ ਸਿੰਘ ਕਾਲੇਕੇ, ਰਾਜਿੰਦਰਪਾਲ ਸਿੰਘ ਥਰਾਜ, ਨੰਬਰਦਾਰ ਜੱਸਾ ਸਿੰਘ ਸੰਗਤਪੁਰਾ, ਰਣਧੀਰ ਸਿੰਘ ਥਰਾਜ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ ਸ਼੍ਰੋ.ਅ.ਦ. (ਬ), ਸੋਈ ਪ੍ਰਧਾਨ ਸੁਖਬੀਰ ਸਿੰਘ ਸੁੱਖਾ, ਕਿਸਾਨ ਸਟੇਟ ਆਗੂ ਸੁਖਦਰ ਸ਼ਨ ਸਿੰਘ ਕਾਲੇਕੇ, ਕਿਸਾਨ ਆਗੂ ਸੁਖਮੰਦਰ ਸਿੰਘ ਉਗੋਕੇ, ਬਲਵੀਰ ਸਿੰਘ ਏ.ਐਸ.ਆਈ. ਬਾਘਾ ਪੁਰਾਣਾ, ਪੱਤਰਕਾਰ ਕ੍ਰਿਸ਼ਨ ਸਿੰਗਲਾ, ਪੱਤਰਕਾਰ ਹਰਜੀਤ ਸਿੰਘ ਢਿਲਵਾਂ, ਤਰਲੋਚਨ ਸਿੰਘ ਕਾਲੇਕੇ, ਗੁਰਚਰਨ ਰਾਣਾ ਕੋਟਲਾ, ਪੂਰਨ ਸਿੰਘ ਧਾਲੀਵਾਲ, ਢਾਡੀ ਅਜਮੇਰ ਸਿੰਘ, ਗੁਰਪਾਲ ਸਿੰਘ ਢਿਲਵਾਂ ਵਾਲਾ, ਪ੍ਰੀਤਮ ਸਿੰਘ ਸਰੋਆ, ਬਿੱਕਰ ਸਿੰਘ ਭਾਈ ਆਦਿ ਨੇ ਸਰਪੰਚ ਗੁਰਜੀਤ ਸਿੰਘ ਦੇ ਪਰਿਵਾਰ ਦੁੱਖ ਸਾਂਝਾ ਕੀਤਾ।