25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਧਾਰਮਿਕ ਸਮਾਗਮ ਕਰਵਾਇਆ

ਲੌਂਗੋਵਾਲ, 24 ਅਗਸਤ (ਸ. ਸ.

ਅਜੀਤ ਡੈਸਕ 25-08-2026
ਲੌਂਗੋਵਾਲ, 24 ਅਗਸਤ (ਸ.ਸ. ਖੰਨਾ, ਵਿਨੋਦ) - ਸ੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਲੌਂਗੋਵਾਲ ਦੇ ਵੱਲੋਂ ਰੋਜਾਨਾ ਸਵੇਰੇ ਸ਼੍ਰੀ ਦੁਰਗਾ ਮੰਦਰ ਤੋਂ ਪ੍ਰਭਾਤ ਫੇਰੀਆਂ ਕੱਢੀਆਂ ਜਾਂਦੀਆਂ ਹਨ ਸ੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਬਰਨਾਲਾ ਵੱਲੋਂ ਮਾਤਾ ਦੀਆਂ ਭੇਟਾਂ ਦਾ ਗੁਣਗਾਨ ਕੀਤਾ ਗਿਆ ਜਿਸ ਵਿੱਚ ਮਾਤਾ ਰਾਧਾ ਰਾਣੀ ਦੇ ਭਜਨ ਗਾਏ ਗਏ । ਉਪਰੰਤ ਭੰਡਾਰੇ ਦੀ ਸੇਵਾ ਰਕੇਸ਼ ਕੁਮਾਰ ਕਾਲਾ ਵੱਲੋਂ ਕੀਤੀ ਗਈ । ਇਸ ਮੌਕੇ ਪੁੱਜੀ ਸਾਰੀ ਕੀਰਤਨ ਮੰਡਲੀ ਵੱਲੋਂ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸ੍ਰੀ ਨੈਣਾ ਦੇਵੀ ਮੰਡਲ ਲੌਂਗੋਵਾਲ ਦੇ ਪ੍ਰਧਾਨ ਸੈਲੂ ਸਿੰਗਲਾ, ਮਾਸਟਰ ਨਰਿੰਦਰਪਾਲ ਸ਼ਰਮਾ, ਹਨੀ ਕਿੰਗ, ਹਨੀ ਜੈਨ, ਸਿੱਲੀ, ਪੰਕਜ, ਅਵੀ ਜੈਨ, ਗੋਲੂ ਬੀਨੂੰ ਕੁਮਾਰ, ਵਿਸ਼ਾਲ ਕੁਮਾਰ, ਬਨੀਤ ਕੁਮਾਰ ,ਬੱਬੂ , ਵਿੱਕੀ ਪਾਲਾ ਰਾਮ ਜਿੰਦਲ ਦਵਿੰਦਰ ਵਸਿਸ਼ਟ, ਵਿਜੇ ਕੁਮਾਰ ਗੋਇਲ, ਕਾਲਾ ਮਿੱਤਲ, ਸੰਜੇ ਸੈਣ, ਗਾਂਧੀ ਜੈਨ ਪੰਡਤ ਨਰੇਸ਼ ਕੁਮਾਰ ਸ਼ਾਸਤਰੀ, ਗੋਰਾ ਲਾਲ,ਆਸੂ ਆਰੀਆ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਪੁਰਾਤਨ ਸਮੇਂ ਵਾਂਗ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਭਗਵੰਤ ਮਾਨ ਸਰਕਾਰ ਪੰਜਾਬ ਦੇ ਹੱਕਾਂ ਦੀ ਪਹਿਰੇਦਾਰੀ ਕਰਨ ’ਚ ਹਰ ਫਰੰਟ ਦੇ ਬੁਰੀ ਤਰ੍ਹਾਂ ਫੇਲ੍ਹ - ਦੀਦਾਰਗੜ੍ਹ , ਛੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।