ਸਵਾਮੀ ਦਯਾ ਨੰਦ ਦੀ ਬਰਸੀ ਮਨਾਈ
ਸ਼ੇਰਪੁਰ, 6 ਸਤੰਬਰ (ਮੇਘ ਰਾਜ ਜੋਸ਼ੀ) - ਸਵਾਮੀ ਦਯਾ ਨੰਦ ਦੀ 26ਵੀ ਬਰਸੀ ਸ੍ਰੀ ਦੁਰਗਾ ਮੰਦਰ ਪਿੰਡ ਗੋਬਿੰਦਪੁਰਾ (ਵੱਡਾ ਬਾਹਮਣਵਾਲਾ) ਵਿਖੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਮਨਾਈ ਗਈ। ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਵੀ ਪਹੁੰਚ ਕੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਸ਼ੇਰਪੁਰ, 6 ਸਤੰਬਰ (ਮੇਘ ਰਾਜ ਜੋਸ਼ੀ) - ਸਵਾਮੀ ਦਯਾ ਨੰਦ ਦੀ 26ਵੀ ਬਰਸੀ ਸ੍ਰੀ ਦੁਰਗਾ ਮੰਦਰ ਪਿੰਡ ਗੋਬਿੰਦਪੁਰਾ (ਵੱਡਾ ਬਾਹਮਣਵਾਲਾ) ਵਿਖੇ ਸਮੂਹ ਨਗਰ ਨਿਵਾਸੀ, ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਮਨਾਈ ਗਈ। ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਵੀ ਪਹੁੰਚ ਕੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਇਸ ਮੌਕੇ ਪੁਜਾਰੀ ਓਮ ਪ੍ਰਕਾਸ਼ ਸ਼ਾਸਤਰੀ, ਸਮਾਜ ਸੇਵੀ ਦਵਿੰਦਰ ਸਿੰਘ ਅੱਤਰੀ, ਬਲਵੀਰ ਸਿੰਘ ਅਤਰੀ, ਸ਼ਮਸ਼ੇਰ ਸਿੰਘ ਬੋਪਾਰਾਏ, ਦਵਿੰਦਰ ਸਿੰਘ ਬੋਪਾਰਾਏ, ਬਾਬਾ ਹਰਦੀਪ ਸਿੰਘ ਧੀਰਾ ਠੁਲੇਵਾਲ, ਕੁਲਵੰਤ ਸਿੰਘ ਗੁੰਮਟੀ, ਗੁਰਚੰਦਨ ਸਿੰਘ ਚਹਿਲ, ਕਾਲਾ ਜੋਸ਼ੀ ਗੁੰਮਟੀ, ਚੌਧਰੀ ਰਜਿੰਦਰ ਸਿੰਘ ਅੱਤਰੀ, ਪੰਚ ਗਗਦੀਪ ਸਿੰਘ ਅੱਤਰੀ, ਨਰਿੰਦਰ ਸਿੰਘ ਅੱਤਰੀ, ਲਾਡੀ ਬੜਿੰਗ, ਭਾਲਵਿੰਦਰ ਸਿੰਘ ਝੱਬਰ, ਹਰਤਾਜ ਸਿੰਘ ਤਾਜ਼ਾ, ਪੰਚ ਯਾਦਵਿੰਦਰ ਸਿੰਘ, ਹਰਦੀਪ ਸਿੰਘ ਅੱਤਰੀ, ਪੁਸ਼ਪਿੰਦਰ ਸਿੰਘ ਸਿੱਧੂ, ਹਰਬੰਸ ਸਿੰਘ ਸਿੱਧੂ, ਲੱਖੂ ਅੱਤਰੀ, ਜਗਤਾਰ ਸਿੰਘ ਖੇੜੀ, ਸੱਤਪਾਲ ਰਿਸ਼ੀ ਭਗਵਾਨਪੁਰਾ, ਬੂਟਾ ਸਿੰਘ ਚਹਿਲ, ਸਰਪੰਚ ਕਰਮਜੀਤ ਕੌਰ ਪੰਚ ਰੁਪਿੰਦਰ ਕੌਰ, ਵੀਰਪਾਲ ਕੌਰ, ਜਸਵਿੰਦਰ ਕੌਰ, ਰੇਖਾ ਅੱਤਰੀ, ਕਮਲਜੀਤ ਕੌਰ ਗੁੰਮਟੀ, ਮਨਪ੍ਰੀਤ ਕੌਰ, ਮਨਦੀਪ ਕੌਰ, ਰਮਨਦੀਪ ਕੌਰ, ਬੰਧਨਾ ਅੱਤਰੀ, ਰੇਨੂ ਅੱਤਰੀ, ਬਿੰਦਰ ਸਿੰਘ, ਦਰਸਨ ਸਿੰਘ ਪੱਪੂ, ਬਬਲੀ ਬੋਡਹਾਈ ਵਾਲੇ, ਜਸਦੇਵ ਸਿੰਘ ਅੱਤਰੀ, ਬਲਜਿੰਦਰ ਸਿੰਘ ਥਾਣੇਦਾਰ, ਆਦਿ ਤੋਂ ਇਲਾਵਾ ਇਲਾਕੇ ਦੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ।