ਨਸ਼ੀਲੇ ਪਦਾਰਥ ਚਿੱਟੇ ਦੇ ਮਾਮਲੇ ’ਚੋਂ ਔਰਤ ਬਰੀ
ਸੰਗਰੂਰ, 17 ਸਤੰਬਰ (ਧੀਰਜ ਪਸ਼ੌਰੀਆ) - ਵਧੀਕ ਸੈਸ਼ਨ ਜੱਜ ਉਪਿੰਦਰ ਸਿੰਘ ਜੰਡੂ ਦੀ ਅਦਾਲਤ ਨੇ ਬਚਾਅ ਪੱਖ ਦੇ ਵਕੀਲ ਸੁਰਜੀਤ ਸਿੰਘ ਗਰੇਵਾਲ ਅਤੇ ਅਮਨਦੀਪ ਸਿੰਘ ਗਰੇਵਾਲ ਵਲੋਂ ਕੀਤੀ ਪੈਰਵੀ ਤੇ ਸੁਣਵਾਈ ਮੁਕੰਮਲ ਹੋਣ ’ਤੇ ਨਸ਼ੀਲੇ ਪਦਾਰਥ ਚਿੱਟੇ ਦੇ ਮਾਮਲੇ ’ਚੋਂ ਇੱਕ ਔਰਤ ਨੂੰ ਬਰੀ ਕਰਨ ਦਾ ਹੁਕਮ ਸੁਣਾਇਆ ਹੈ। ਪੁਲਿਸ ਥਾਣਾ ਸਿਟੀ ਸਨਾਮ ਵਿਖੇ 01 ਅਪ੍ਰੈਲ 2020 ਨੂੰ ਦਰਜ ਮਾਮਲੇ ਮੁਤਾਬਿਕ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਲਈ ਗਸ਼ਤ ਕਰ ਰਹੀ ਪੁਲਿਸ ਪਾਰਟੀ ਨੇ ਗੁਪਤ ਇਤਲਾਹ ਮਿਲਣ ’ਤੇ ਕੀਤੀ ਨਾਕਾਬੰਦੀ ਦੌਰਾਨ ਸ਼ਿਵਾਨੀ ਵਾਸੀ ਸੁਨਾਮ ਨੂੰ ਨਸ਼ੀਲੇ ਪਦਾਰਥ 8 ਗ੍ਰਾਮ ਚਿੱਟੇ ਅਤੇ 3.
ਅਜੀਤ ਡੈਸਕ
18-09-2026