ਅਫ਼ਸਰ ਕਾਲੋਨੀ ਸੰਗਰੂਰ ’ਚ ਸੀਵਰੇਜ ਦੇ ਜਾਮ ਹੋਣ ਕਾਰਨ ਲੋਕ ਪ੍ਰੇਸ਼ਾਨ
ਸੰਗਰੂਰ, 11 ਨਵੰਬਰ (ਧੀਰਜ ਪਸ਼ੌਰੀਆ) - ਸੰਗਰੂਰ ਦੀ ਅਫ਼ਸਰ ਕਾਲੋਨੀ ’ਚ ਸੀਵਰੇਜ ਨਿਕਾਸੀ ਸਿਸਟਮ ਦੇ ਜਾਮ ਹੋਣ ਨਾਲ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ । ਕਾਲੋਨੀ ਦੀਆਂ ਮੇਨ ਹੌਦੀਆਂ ਭਰੀਆਂ ਪਈਆਂ ਹਨ ਅਤੇ ਸੀਵਰੇਜ ਦਾ ਪਾਣੀ ਸੜਕਾਂ ਤੇ ਗਲੀਆਂ ’ਚ ਬਾਹਰ ਆ ਰਿਹਾ ਹੈ।
ਸੰਗਰੂਰ ਦੀ ਅਫਸਰ ਕਾਲੋਨੀ ਦੇ ਪਾਰਕ ਨੇੜੇ ਸੀਵਰੇਜ ਨਿਕਾਸੀ ਦੇ ਜਾਮ ਹੋਣ ਕਾਰਨ ਸੜਕਾਂ ’ਤੇ ਆਇਆ ਗੰਦਾ ਪਾਣੀ । ਤਸਵੀਰ- ਮੁਕੇਸ਼ ਕੁਮਾਰ
12-11-2026