ਥਾਣਾ ਸਿਟੀ ਜ਼ੀਰਾ ਮੁਖੀ ਬਰਾੜ ਨੂੰ ਸਦਮਾ, ਪਿਤਾ ਦਾ ਦਿਹਾਂਤ ਸਵ.ਬੋਹੜ ਸਿੰਘ ਲਾਇਨਜ਼ ਕਲੱਬ ਵਲੋਂ ਕ੍ਰਿਕਟ ਟੂਰਨਾਮੈਂਟ ਕਮੇਟੀ ਨੂੰ 3100 ਰੁਪਏ ਦੀ ਰਾਸ਼ੀ ਭੇਟ
ਗੁਰੂਹਰਸਹਾਏ, 22 ਅਗਸਤ (ਕਪਿਲ ਕੰਧਾਰੀ)-ਸ਼ਹਿਰ ਦੀ ਦਾਣਾ ਮੰਡੀ ਵਿਚ ਕ੍ਰਿਕਟ ਪ੍ਰੇਮੀਆਂ ਵਲੋਂ ਕਾਕਾ ਜੁਲਫਕਾਰ ਰੇਲਵੇ ਬਸਤੀ ਅਤੇ ਬਰਾਵੋ ਫਿਰੋਜ਼ਪੁਰ ਦੀ ਯਾਦ ’ਚ ਦੂਜਾ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਇਸ ਟੂਰਨਾਮੈਂਟ ਵਿਚ ਇਲਾਕੇ ਦੀਆਂ ਕੁੱਲ 36 ਟੀਮਾਂ ਭਾਗ ਲੈ ਰਹੀਆਂ ਹਨ।
ਲਾਇਨਜ਼ ਕਲੱਬ ਦੇ ਅਹੁਦੇਦਾਰ ਟੂਰਨਾਮੈਂਟ ਕਮੇਟੀ ਨੂੰ 3100 ਦਾ ਚੈੱਕ ਭੇਟ ਕਰਦੇ ਹੋਏ। ਤਸਵੀਰ-ਕਪਿਲ ਕੰਧਾਰੀ
23-08-2026