ਪੰਜਾਬ ਸਰਕਾਰ
ਟੈਂਡਰ ਨੋਟਿਸ ਹਵਾਲਾ ਨੰ. 20 (2026) ਕਾਰਜਕਾਰੀ ਇੰਜੀਨੀਅਰ (ਸੀ) ਪੰਜਾਬ ਮੰਡੀ ਬੋਰਡ ਵਿਭਾਗ, ਗੁਰਦਾਸਪੁਰ ਦੁਆਰਾ ਜ਼ਿਲ੍ਹਾ ਗੁਰਦਾਸਪੁਰ ਅਧੀਨ ਪ੍ਰਚੇਜ਼ ਸੈਂਟਰ ਭੈਣੀ ਮੀਆਂ ਖਾਂ, ਭਾਟੀਆ ਅਤੇ ਲਾਧੂਪੁਰ ਵਿਚ ਸਟੀਲ ਕਵਰ ਸ਼ੈੱਡ 50’ x 100’ ਦਾ ਨਿਰਮਾਣ ਕਰਨ ਵਾਸਤੇ ਆਨਲਾਈਨ ਬੋਲੀਆਂ ਦੀ ਮੰਗ ਕੀਤੀ ਜਾਂਦੀ ਹੈ।
ਅਜੀਤ ਡੈਸਕ
26-09-2026