ਐਡਵੋਕੇਟ ਮਿੰਟੂ ਗਿੱਲ ਵਲੋਂ ਸਵ.ਸ਼ਿੰਦਾ ਦੇ ਪਰਿਵਾਰ ਨਾਲ ਦੁੱਖ ਸਾਂਝਾ
ਗੋਲੂ ਕਾ ਮੋੜ, 16 ਅਕਤੂਬਰ (ਸੁਰਿੰਦਰ ਸਿੰਘ ਪੁਪਨੇਜਾ) - ਬੀਤੇ ਦਿਨੀ ਗੁਰੂਹਰਸਹਾਏ ਦੇ ਵਸਨੀਕ ਸੁਰਿੰਦਰ ਸਿੰਘ ‘ਸ਼ਿੰਦਾ ਬੈਟਰੀਆਂ ਵਾਲਾ’ ਦੇ ਦੇਹਾਂਤ ’ਤੇ ਐਡਵੋਕੇਟ ਮਿੰਟੂ ਗਿੱਲ, ਨਿੱਜੀ ਸਕੱਤਰ ਹਲਕਾ ਇੰਚਾਰਜ ਵਰਦੇਵ ਸਿੰਘ ਨੋਨੀ ਮਾਨ ਵਲੋ ਉਨ੍ਹਾਂ ਦੇ ਗ੍ਰਹਿ ਵਿਖੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਇਸ ਦੌਰਾਨ ਐਡਵੋਕੇਟ ਮਿੰਟੂ ਗਿੱਲ ਨੇ ਸਵ.
ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਐਡਵੋਕੇਟ ਅਰਵਿੰਦਰਜੀਤ ਸਿੰਘ ਮਿੰਟੂ ਗਿੱਲ ਤੇ ਪਤਵੰਤੇ। ਤਸਵੀਰ-ਸੁਰਿੰਦਰ ਸਿੰਘ ਪੁਪਨੇਜਾ
17-10-2026