ਟਿਕਟ ਚੈਕਿੰਗ ਸਟਾਫ਼ ਨੇ ਯਾਤਰੀ ਦਾ ਗੁਆਚਿਆ ਹੋਇਆ ਬੈਗ ਤੇ ਪਰਸ ਲੱਭ ਕੇ ਸੁਰੱਖਿਅਤ ਮੋੜਿਆ
ਫ਼ਿਰੋਜ਼ਪੁਰ 25 ਅਕਤੂਬਰ (ਰਾਕੇਸ਼ ਚਾਵਲਾ)- ਮਿਤੀ 25 ਅਕਤੂਬਰ 2026 ਨੂੰ ਇਕ ਯਾਤਰੀ ਰਾਜ ਕਮਲ ਕੁਸ਼ਵਾਹਾ, ਜਿਸ ਨੇ ਟਰੇਨ ਨੰਬਰ 14680 (ਅੰਮ੍ਰਿਤਸਰ-ਦਿੱਲੀ ਐਕਸਪ੍ਰੈਸ) ਵਿਚ ਸਫ਼ਰ ਕਰਨਾ ਸੀ, ਦਾ ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਬੈਗ ਤੇ ਪਰਸ ਗੁਆਚ ਗਿਆ। ਬੈਗ ਵਿਚ ਕੀਮਤੀ ਸਮਾਨ ਹੋਣ ਕਰਕੇ ਯਾਤਰੀ ਕਾਫ਼ੀ ਪ੍ਰੇਸ਼ਾਨ ਸਨ।
ਟਿਕਟ ਚੈਕਿੰਗ ਸਟਾਫ਼ ਯਾਤਰੀ ਦਾ ਗੁਆਚਿਆ ਹੋਇਆ ਬੈਗ ਵਾਪਸ ਕਰਨ ਦੌਰਾਨ। ਅਜੀਤ ਤਸਵੀਰ
26-10-2026