25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2026

ਅਕਾਲੀ - ਭਾਜਪਾ ਗੱਠਜੋੜ ’ ਤੇ ਅਕਾਲੀ ਵਰਕਰਾਂ ਨੇ ਖ਼ੁਸ਼ੀ ਮਨਾਈ

ਮੰਡੀ ਅਰਨੀਵਾਲਾ, 24 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੋਵਾਂ ਪਾਰਟੀਆਂ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਹੋ ਜਾਣ ’ਤੇ ਅਕਾਲੀ ਦਲ ਦੇ ਵਰਕਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਰਦੇਵ ਸਿੰਘ ਬੌਬੀ ਮਾਨ, ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਗਰੇਵਾਲ, ਲਿੰਕਨ ਮਲਹੋਤਰਾ ਇੰਚਾਰਜ ਅਰਨੀਵਾਲਾ ਜ਼ੈਲ, ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ, ਹਰਜੀਤ ਸਿੰਘ ਹੀਰਾ ਸੰਧੂ, ਸਰਕਲ ਪ੍ਰਧਾਨ ਜਗਮੇਲ ਸਿੰਘ ਘੁੜਿਆਣਾ, ਸਾਬਕਾ ਚੇਅਰਮੈਨ ਸੁਖਜਿੰਦਰ ਸਿੰਘ ਭੁੱਲਰ, ਜ਼ਿਲ੍ਹਾ ਪ੍ਰਧਾਨ ਬੀ.

ਅਜੀਤ ਡੈਸਕ 25-11-2026
ਮੰਡੀ ਅਰਨੀਵਾਲਾ, 24 ਨਵੰਬਰ (ਨਿਸ਼ਾਨ ਸਿੰਘ ਮੋਹਲ਼ਾ)-ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੋਵਾਂ ਪਾਰਟੀਆਂ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਗੱਠਜੋੜ ਹੋ ਜਾਣ ’ਤੇ ਅਕਾਲੀ ਦਲ ਦੇ ਵਰਕਰਾਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਲੱਡੂ ਵੰਡ ਕੇ ਖ਼ੁਸ਼ੀ ਮਨਾਈ। ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਨਰਦੇਵ ਸਿੰਘ ਬੌਬੀ ਮਾਨ, ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਗਰੇਵਾਲ, ਲਿੰਕਨ ਮਲਹੋਤਰਾ ਇੰਚਾਰਜ ਅਰਨੀਵਾਲਾ ਜ਼ੈਲ, ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ, ਹਰਜੀਤ ਸਿੰਘ ਹੀਰਾ ਸੰਧੂ, ਸਰਕਲ ਪ੍ਰਧਾਨ ਜਗਮੇਲ ਸਿੰਘ ਘੁੜਿਆਣਾ, ਸਾਬਕਾ ਚੇਅਰਮੈਨ ਸੁਖਜਿੰਦਰ ਸਿੰਘ ਭੁੱਲਰ, ਜ਼ਿਲ੍ਹਾ ਪ੍ਰਧਾਨ ਬੀ.ਸੀ.ਵਿੰਗ ਕਰਨ ਕੰਬੋਜ, ਓਮ ਪ੍ਰਕਾਸ਼ ਕੰਬੋਜ ਸਾਬਕਾ ਚੇਅਰਮੈਨ ਬੈਂਕ ਫਿੰਕੋ, ਸੁਭਾਸ਼ ਚੰਦਰ ਸਾਬਕਾ ਚੇਅਰਮੈਨ, ਐੱਸ.ਪੀ.ਬਜਾਜ, ਵਿੰਕਲ ਬਤਰਾ, ਸੁਖਦੇਵ ਸਿੰਘ ਠੇਠੀ ਮੈਂਬਰ ਜਨਰਲ ਕੌਂਸਲ, ਕੁਲਵਿੰਦਰ ਸਿੰਘ ਅੰਬਰਸਰੀਆ, ਜਸਪ੍ਰੀਤ ਸਿੰਘ ਅਰੋੜਾ, ਅਮਨ ਹੰਜਰਾ, ਨਿਰਮਾਣ ਹੰਜ਼ਰਾ, ਨਵਜੋਤ ਸਿੰਘ ਘੰਗੂੜਾ, ਅਰਸ਼ਦੀਪ ਸਿੰਘ ਹੈਪੀ, ਗੁਰਸਾਹਿਬ ਸਿੰਘ ਫ਼ੌਜੀ , ਮਹਿਮਾ ਸਿੰਘ ਬਰਾੜ, ਅੰਮ੍ਰਿਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਸੰਧੂ, ਅਵਤਾਰ ਸਿੰਘ ਸਾਬਕਾ ਸਰਪੰਚ ਕਮਾਲਵਾਲਾ, ਜਸਵੰਤ ਸਿੰਘ ਸਾਬਕਾ ਸਰਪੰਚ, ਕੰਧਵਾਲਾ, ਹਰਪ੍ਰੀਤ ਸਿੰਘ ਬੰਨਾਵਾਲਾ, ਮਨਮੋਹਨ ਸਿੰਘ ਮੋੜ ਜੰਡਵਾਲਾ, ਗਗਨ ਬਰਾੜ ਬੰਨਾਵਾਲਾ, ਜਤਿੰਦਰ ਸਿੰਘ ਨਕਈ, ਜਸਕਰਨ ਸਿੰਘ ਵੈਰੜ, ਗੁਰਮੀਤ ਸਿੰਘ ਮੀਤਾ ਡੱਬਵਾਲਾ ਕਲਾਂ, ਲੱਕੀ ਬਜਾਜ, ਗੁਰਿੰਦਰ ਸਿੰਘ ਖੇੜਾ, ਕੁਲਦੀਪ ਸਿੰਘ ਗੂੰਬਰ, ਸੋਨੂੰ ਵਾਟਸ, ਮਹਿੰਦਰਪਾਲ ਕੰਬੋਜ, ਦਵਿੰਦਰ ਸਿੰਘ ਜ਼ੈਲਦਾਰ ਮੈਂਬਰ ਬਲਾਕ ਸੰਮਤੀ, ਸੁਭਾਸ਼ ਚੰਦਰ ਪ੍ਰਧਾਨ ਟਰੇਡ ਵਿੰਗ ਹਲਕਾ ਜਲਾਲਾਬਾਦ ਅਤੇ ਹੋਰਾਂ ਨੇ ਗੱਠਜੋੜ ਲਈ ਦੋਵਾਂ ਪਾਰਟੀਆਂ ਦੀ ਹਾਈਕਮਾਨ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਨੇ ਬਹੁਤ ਵਧੀਆ ਫ਼ੈਸਲਾ ਲਿਆ ਹੈ। ਵਰਕਰਾਂ ਦੀ ਨਬਜ਼ ਨੂੰ ਸਹੀਂ ਸਮੇਂ ’ਤੇ ਪਕੜਿਆ ਹੈ। ਇਸ ਗੱਠਜੋੜ ਦਾ ਹਰ ਪਾਸਿਓਂ ਸਵਾਗਤ ਹੋ ਰਿਹਾ ਹੈ।
ਪਿਛਲੀ ਖ਼ਬਰ ਅਕਾਲੀ-ਭਾਜਪਾ ਗਠਜੋੜ ਦਾ ਐਲਾਨ ਕਰਕੇ ਅਮਿਤ ਸ਼ਾਹ ਨੇ ਵਿਰੋਧੀ ਪਾਰਟੀਆਂ ਦੇ ਸੁਪਨਿਆਂ ’ਤੇ ਪਾਣੀ ਫੇਰਿਆ-ਯੂਥ ਅਕਾਲੀ ਆਗੂ ਅਗਲੀ ਖ਼ਬਰ ਗਠਜੋੜ ਤੋਂ ਬਾਅਦ ਪੰਜਾਬ ਵਿਚ ਅਕਾਲੀ - ਭਾਜਪਾ ਸਰਕਾਰ ਆਉਣੀ ਨਿਸ਼ਚਿਤ - ਹੀਰੋ , ਸੇਖੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।