ਜੋ ਸਰਪੰਚ ਹੈ ਹੀ ਨਹੀਂ, ਉਹਨੂੰ ਹਟਾਉਣ ਦੀ ਮੰਗ! ਭਾਈ ਹਰਜੋਗਿੰਦਰ ਸਿੰਘ ਨਗਰ ਦੇ 7 ਪੰਚਾਂ ਵਲੋਂ ਵਿਧਾਇਕ ਨੂੰ ਦਿੱਤਾ ਅਜੀਬ ਮੰਗ ਪੱਤਰ
ਭੁੱਚੋ ਮੰਡੀ, 13 ਅਗਸਤ (ਪਰਵਿੰਦਰ ਸਿੰਘ ਜੌੜਾ)- ਭਾਈ ਹਰਜੋਗਿੰਦਰ ਸਿੰਘ ਨਗਰ (ਚੱਕ ਫਤਿਹ ਸਿੰਘ ਵਾਲਾ) ਦੇ 7 ਪੰਚਾਂ ਨੇ ਹਲਕਾ ਭੁੱਚੋ ਦੇ ਵਿਧਾਇਕ ਮਾ. ਜਗਸੀਰ ਸਿੰਘ ਜਿਨ੍ਹਾਂ ਦੀ ਰਿਹਾਇਸ਼ ਵੀ ਚੱਕ ਫਤਿਹ ਸਿੰਘ ਵਾਲਾ ਵਿਖੇ ਹੀ ਹੈ, ਨੂੰ ਅਜੀਬ ਮੰਗ ਪੱਤਰ ਦਿੱਤਾ ਗਿਆ ਹੈ।
ਭਾਈ ਹਰਜੋਗਿੰਦਰ ਸਿੰਘ ਨਗਰ ਦੇ ਪੰਚ ਵਿਧਾਇਕ ਮਾ. ਜਗਸੀਰ ਸਿੰਘ ਨੂੰ ਮੰਗ ਪੱਤਰ ਦਿੰਦੇ ਹੋਏ। ਤਸਵੀਰ: ਪਰਵਿੰਦਰ ਸਿੰਘ ਜੌੜਾ
14-08-2026