ਪ੍ਰਵੀਨ ਕੁਮਾਰ ਗੋਇਲ ਨਿਊ ਦੁਸਹਿਰਾ ਕਮੇਟੀ ਦੇ ਪ੍ਰਧਾਨ ਚੁਣੇ
ਮਾਨਸਾ, 13 ਸਤੰਬਰ (ਰਾਵਿੰਦਰ ਸਿੰਘ ਰਵੀ)- ਨਿਊ ਦੁਸਹਿਰਾ ਕਮੇਟੀ ਮਾਨਸਾ ਵਲੋਂ ਸਰਬਸੰਮਤੀ ਨਾਲ ਪ੍ਰਵੀਨ ਕੁਮਾਰ ਗੋਇਲ ਨੂੰ ਲਗਾਤਾਰ 9ਵੀਂ ਵਾਰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਸੁਭਾਸ਼ ਕੁਮਾਰ ਬਾਂਸਲ, ਸੁਨੀਲ ਕੁਮਾਰ ਸ਼ੀਲਾ ਤੇ ਅਨੀਲ ਕੁਮਾਰ ਮੀਤ ਪ੍ਰਧਾਨ, ਐਡਵੋਕੇਟ ਰਾਕੇਸ਼ ਕੁਮਾਰ ਰਾਜਾ ਜਨਰਲ ਸਕੱਤਰ, ਰਾਮੇਸ਼ ਕੁਮਾਰ ਮੇਸ਼ੀ ਤੇ ਦੀਪਕ ਕੁਮਾਰ ਦੀਪੂ ਤਾਲਮੇਲ ਸਕੱਤਰ, ਹਰੀ ਕ੍ਰਿਸ਼ਨ, ਵਿਕਾਸ ਸ਼ਰਮਾ ਤੇ ਬਲਜੀਤ ਕੜਵਲ ਪ੍ਰੈੱਸ ਸਕੱਤਰ , ਵਰੁਣ ਬਿੰਨੂ ਖ਼ਜ਼ਾਨਚੀ, ਦੀਪਕ ਗਰਗ ਲੰਬੂ, ਪ੍ਰੀਆਵਰਤ ਚੰਦਨ, ਵਰੁਣ ਵਿਨੂ ਬਾਂਸਲ ਤੇ ਸੇਵਕ ਜਿੰਦਲ ਚੇਅਰਮੈਨ, ਬਲਜੀਤ ਸ਼ਰਮਾ ਤੇ ਅਸ਼ੋਕ ਗਰਗ ਸਟੇਜ ਸਕੱਤਰ, ਹਰੀ ਮੋਹਣ, ਸੁਰਿੰਦਰ ਕੁਮਾਰ ਗੋਇਲ, ਅਵਤਾਰ ਗੁਪਤਾ ਤੇ ਵਿਜੈ ਕੁਮਾਰ ਸਰਪ੍ਰਸਤ, ਰਵੀ ਕੁਮਾਰ, ਰਾਮਪਾਲ, ਕ੍ਰਿਸ਼ਨ ਗਰਗ, ਵਿਜੇ ਡਾਬਲਾ, ਤਰਸੇਮ ਡੇਲੂਆਣਾ ਮੈਂਬਰ ਚੁਣੇ ਗਏ।
ਮਾਨਸਾ, 13 ਸਤੰਬਰ (ਰਾਵਿੰਦਰ ਸਿੰਘ ਰਵੀ)- ਨਿਊ ਦੁਸਹਿਰਾ ਕਮੇਟੀ ਮਾਨਸਾ ਵਲੋਂ ਸਰਬਸੰਮਤੀ ਨਾਲ ਪ੍ਰਵੀਨ ਕੁਮਾਰ ਗੋਇਲ ਨੂੰ ਲਗਾਤਾਰ 9ਵੀਂ ਵਾਰ ਪ੍ਰਧਾਨ ਚੁਣਿਆ ਗਿਆ। ਇਸ ਤੋਂ ਇਲਾਵਾ ਸੁਭਾਸ਼ ਕੁਮਾਰ ਬਾਂਸਲ, ਸੁਨੀਲ ਕੁਮਾਰ ਸ਼ੀਲਾ ਤੇ ਅਨੀਲ ਕੁਮਾਰ ਮੀਤ ਪ੍ਰਧਾਨ, ਐਡਵੋਕੇਟ ਰਾਕੇਸ਼ ਕੁਮਾਰ ਰਾਜਾ ਜਨਰਲ ਸਕੱਤਰ, ਰਾਮੇਸ਼ ਕੁਮਾਰ ਮੇਸ਼ੀ ਤੇ ਦੀਪਕ ਕੁਮਾਰ ਦੀਪੂ ਤਾਲਮੇਲ ਸਕੱਤਰ, ਹਰੀ ਕ੍ਰਿਸ਼ਨ, ਵਿਕਾਸ ਸ਼ਰਮਾ ਤੇ ਬਲਜੀਤ ਕੜਵਲ ਪ੍ਰੈੱਸ ਸਕੱਤਰ , ਵਰੁਣ ਬਿੰਨੂ ਖ਼ਜ਼ਾਨਚੀ, ਦੀਪਕ ਗਰਗ ਲੰਬੂ, ਪ੍ਰੀਆਵਰਤ ਚੰਦਨ, ਵਰੁਣ ਵਿਨੂ ਬਾਂਸਲ ਤੇ ਸੇਵਕ ਜਿੰਦਲ ਚੇਅਰਮੈਨ, ਬਲਜੀਤ ਸ਼ਰਮਾ ਤੇ ਅਸ਼ੋਕ ਗਰਗ ਸਟੇਜ ਸਕੱਤਰ, ਹਰੀ ਮੋਹਣ, ਸੁਰਿੰਦਰ ਕੁਮਾਰ ਗੋਇਲ, ਅਵਤਾਰ ਗੁਪਤਾ ਤੇ ਵਿਜੈ ਕੁਮਾਰ ਸਰਪ੍ਰਸਤ, ਰਵੀ ਕੁਮਾਰ, ਰਾਮਪਾਲ, ਕ੍ਰਿਸ਼ਨ ਗਰਗ, ਵਿਜੇ ਡਾਬਲਾ, ਤਰਸੇਮ ਡੇਲੂਆਣਾ ਮੈਂਬਰ ਚੁਣੇ ਗਏ। ਨਵਨਿਯੁਕਤ ਪ੍ਰਧਾਨ ਨੇ ਕਿਹਾ ਕਿ ਕਮੇਟੀ ਦੀ ਬਿਹਤਰੀ ਲਈ ਤਨਦੇਹੀ ਨਾਲ ਕੰਮ ਕਰਨਗੇ। ਉਨ੍ਹਾਂ ਦੱਸਿਆ ਕਿ ਨਿਊ ਦੁਸਹਿਰਾ ਕਮੇਟੀ ਵਲੋਂ 20 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ ਜਾਵੇਗਾ।