14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਆਈ.ਟੀ.ਆਈ. ’ਚ ਦਾਖ਼ਲਿਆਂ ਦੀ ਤਰੀਕ 15 ਤੱਕ ਵਧਾਈ

ਬਠਿੰਡਾ , 12 ਅਕਤੂਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ ):- ਭਾਰਤ ਸਰਕਾਰ ਦੇ ਹੁਨਰ ਵਿਕਾਸ ਮੰਤਰਾਲੇ ਵਲੋਂ ਆਈ . ਟੀ .

ਅਜੀਤ ਡੈਸਕ 13-10-2026
ਬਠਿੰਡਾ , 12 ਅਕਤੂਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ ):- ਭਾਰਤ ਸਰਕਾਰ ਦੇ ਹੁਨਰ ਵਿਕਾਸ ਮੰਤਰਾਲੇ ਵਲੋਂ ਆਈ . ਟੀ . ਆਈ . ਦੇ ਵੱਖ - ਵੱਖ ਟਰੇਡਾਂ ਵਿਚ ਦਾਖ਼ਲੇ ਲੈਣ ਦੀ ਆਖ਼ਰੀ ਮਿਤੀ ਵਧਾ ਕੇ 15 ਅਕਤੂਬਰ 2026 ਕਰ ਦਿੱਤੀ ਗਈ ਹੈ । ਇਸ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਮਾਡਰਨ ਆਈ . ਟੀ . ਆਈ . ਬਠਿੰਡਾ ਦੇ ਸੰਸਥਾਪਕ ਮਦਨ ਲਾਲ ਜਿੰਦਲ ਨੇ ਦੱਸਿਆ ਕਿ ਜਿਹੜੇ ਵਿਦਿਆਰਥੀ ਅਜੇ ਤੱਕ ਆਈ . ਟੀ . ਆਈ . ਵਿਚ ਦਾਖ਼ਲਾ ਨਹੀਂ ਲੈ ਸਕੇ , ਉਹ ਇਸ ਵਧੇ ਹੋਏ ਸਮੇਂ ਦਾ ਲਾਭ ਲੈ ਸਕਦੇ ਹਨ । ਉਨ੍ਹਾਂ ਦੱਸਿਆ ਕਿ ਵਿਦਿਆਰਥੀਆਂ ਦੀ ਸਹੂਲਤ ਲਈ ਮਾਡਰਨ ਆਈ . ਟੀ . ਆਈ . ਵਿਖੇ ਹੈਲਪ ਡੈਸਕ ਵੀ ਸਥਾਪਤ ਕੀਤੀ ਗਈ ਹੈ , ਜਿੱਥੋਂ ਦਾਖ਼ਲਿਆਂ ਸੰਬੰਧੀ ਲੋੜੀਂਦੀ ਜਾਣਕਾਰੀ ਅਤੇ ਸਹਾਇਤਾ ਪ੍ਰਾਪਤ ਕੀਤੀ ਜਾ ਸਕਦੀ ਹੈ ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੀਰਤਨ ਸਮਾਗਮ ਕਰਵਾਇਆ ਅਗਲੀ ਖ਼ਬਰ ਜਥੇਦਾਰ ਗੜਗੱਜ ਵਲੋਂ 12 ਵਿਧਾਇਕਾਂ ਸਮੇਤ 15 ‘ਆਪ’ ਆਗੂ 15 ਨੂੰ ਤਲਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।