15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-10-2026

ਧਰਮਪੁਰਾ ਵਿਖੇ ਚੇਅਰਮੈਨ ਕੇਵਲ ਸ਼ਰਮਾ ਨੇ ਝੋਨੇ ਦੀ ਖ਼ਰੀਦ ਸ਼ੁਰੂ ਕਰਵਾਈ

ਬਰੇਟਾ, 14 ਅਕਤੂਬਰ (ਜੀਵਨ ਸ਼ਰਮਾ)- ਖ਼ਰੀਦ ਕੇਂਦਰ ਧਰਮਪੁਰਾ ਵਿਖੇ ਝੋਨੇ ਦੀ ਖ਼ਰੀਦ ਮਾਰਕਿਟ ਕਮੇਟੀ ਦੇ ਚੇਅਰਮੈਨ ਕੇਵਲ ਸ਼ਰਮਾ ਵਲੋਂ ਸ਼ੁਰੂ ਕਰਵਾਈ ਗਈ । ਉਨ੍ਹਾਂ ਕਿਹਾ ਕਿ ਭਾਵੇਂ ਬਾਰਿਸ਼ ਕਾਰਨ ਖ਼ਰੀਦ ਥੋੜ੍ਹਾ ਲੇਟ ਸ਼ੁਰੂ ਹੋਈ ਹੈ ਪਰ ਹੁਣ ਖ਼ਰੀਦ ਤੇਜ਼ੀ ਨਾਲ ਕੀਤੀ ਜਾਵੇਗੀ।

ਅਜੀਤ ਡੈਸਕ 15-10-2026
ਬਰੇਟਾ, 14 ਅਕਤੂਬਰ (ਜੀਵਨ ਸ਼ਰਮਾ)- ਖ਼ਰੀਦ ਕੇਂਦਰ ਧਰਮਪੁਰਾ ਵਿਖੇ ਝੋਨੇ ਦੀ ਖ਼ਰੀਦ ਮਾਰਕਿਟ ਕਮੇਟੀ ਦੇ ਚੇਅਰਮੈਨ ਕੇਵਲ ਸ਼ਰਮਾ ਵਲੋਂ ਸ਼ੁਰੂ ਕਰਵਾਈ ਗਈ । ਉਨ੍ਹਾਂ ਕਿਹਾ ਕਿ ਭਾਵੇਂ ਬਾਰਿਸ਼ ਕਾਰਨ ਖ਼ਰੀਦ ਥੋੜ੍ਹਾ ਲੇਟ ਸ਼ੁਰੂ ਹੋਈ ਹੈ ਪਰ ਹੁਣ ਖ਼ਰੀਦ ਤੇਜ਼ੀ ਨਾਲ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਖ਼ਰੀਦ ’ਚ ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀ ’ਚ ਸੁੱਕਾ ਝੋਨਾ ਹੀ ਲਿਆਂਦਾ ਜਾਵੇ। ਉਨ੍ਹਾਂ ਵਲੋਂ ਖ਼ਰੀਦ ਕੇਂਦਰ ਵਿਚ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਖ਼ਰੀਦ ਪ੍ਰਬੰਧਾਂ ’ਚ ਕੋਈ ਵੀ ਢਿੱਲ ਨਾ ਆਉਣ ਸਬੰਧੀ ਵੀ ਕਮੇਟੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਮੌਕੇ ਖ਼ਰੀਦ ਇੰਸਪੈਕਟਰ ਰਵਿੰਦਰ ਕੁਮਾਰ, ਕਮੇਟੀ ਦੇ ਧਰਮਪਾਲ ਬੰਟੀ, ਰਛਪਾਲ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਗ੍ਰਿਫ਼ਤਾਰੀ ਤੋਂ ਪਹਿਲਾਂ ਲਾਈਵ ਹੋਏ ਡਾ. ਪ੍ਰਗਟ ਸਿੰਘ ਵਿਰਕ ਪੁਲਿਸ ਧੱਕੇਸ਼ਾਹੀ ਬਾਰੇ ਦੱਸਦੇ ਹੋਏ ਤੇ ਉਨ੍ਹਾਂ ਦੇ ਘਰ ਦੇ ਬ... ਅਗਲੀ ਖ਼ਬਰ ਲਿਬਰੇਸ਼ਨ ਵਲੋਂ ਐਨ.ਡੀ.ਪੀ.ਐਸ. ਐਕਟ ’ਚ ਸੋਧ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।