ਸਰਹਿੰਦ ਨਹਿਰ ਵਿਚ ਫੈਲੀ ਕਈ ਕਿੱਲੋਮੀਟਰ ਤੱਕ ਗੰਦਗੀ ਕਾਰਨ ਲੋਕ ਹੋਏ ਚਿੰਤਤ ਵਾਟਰ ਟਰੀਟਮੈਂਟ ਪਲਾਂਟ ’ਤੇ ਵੀ ਲੋਕਾਂ ਨੇ ਖੜ੍ਹੇ ਕੀਤੇ ਸ਼ੰਕੇ
ਮਾਛੀਵਾੜਾ ਸਾਹਿਬ, 23 ਅਗਸਤ (ਰਾਜਦੀਪ ਸਿੰਘ ਅਲਬੇਲਾ)-ਇੱਥੋਂ ਕੁੱਝ ਦੂਰੀ ‘ਤੇ ਵਗਦੀ ਸਰਹਿੰਦ ਨਹਿਰ ਵਿਚ ਕਈ ਕਿੱਲੋਮੀਟਰ ਤੱਕ ਗੰਦਗੀ ਫੈਲੀ ਹੋਣ ਕਾਰਨ ਇਹ ਸ਼ੁੱਧ ਪਾਣੀ ਪ੍ਰਦੂਸ਼ਿਤ ਹੋ ਗਿਆ ਜਿਸ ਨੂੰ ਦੇਖ ਕੇ ਲੋਕ ਚਿੰਤਤ ਦਿਖਾਈ ਦਿੱਤੇ। ਜਾਣਕਾਰੀ ਅਨੁਸਾਰ ਸਰਹਿੰਦ ਨਹਿਰ ਦਾ ਪਾਣੀ ਜੋ ਕਿ ਭਾਖੜਾ ਡੈਮ ਤੋਂ ਰੋਪੜ ਹੈੱਡ ਵਰਕਸ ਵਿਚ ਆਉਂਦਾ ਹੈ ਜਿੱਥੋਂ ਸਰਹਿੰਦ ਨਹਿਰ ਰਾਹੀਂ ਵੱਖ-ਵੱਖ ਜ਼ਿਲ੍ਹਿਆਂ ‘ਚ ਸਿੰਚਾਈ ਲਈ ਵਰਤਿਆ ਜਾਂਦਾ ਹੈ।
ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਖੰਨਾ ਲੁਧਿਆਣਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਮਨਮੋਹਨ ਸਿੰਘ ਖੇੜਾ ਪਾਰਟੀ ਦੇ ਪ੍ਰਮੁੱਖ ਨੇਤਾ ਮਨਪ੍ਰੀਤ ਸਿੰਘ ਇਆਲੀ ਨੂੰ ਆਪਣਾ ਅਸਤੀਫ਼ਾ ਸੌਂਪਦੇ ਹੋਏ। ਤਸਵੀਰ : ਸੋਨੀ ਗਿੱਲ
24-08-2026