01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2026

ਸਾਹਿਲ ਤੇ ਸਾਜਨ ਭਰਾਵਾਂ ਨੇ ਖਾਟੂ ਸਿਆਮ ਅਤੇ ਸਾਲਾਸਰ ਬਾਲਾ ਜੀ ਮੰਦਰ ਦੇ ਦਰਸ਼ਨਾਂ ਲਈ ਯਾਤਰੀਆਂ ਦੀ ਫਰੀ ਬੱਸ ਭੇਜੀ

ਪਾਇਲ, 31 ਅਗਸਤ (ਰਜਿੰਦਰ ਸਿੰਘ)-ਸਥਾਨਕ ਵਾਰਡ ਨੰਬਰ 11 ਦੇ ਵਾਸੀ ਸਾਹਿਲ ਅਤੇ ਸਾਜਨ ਭਰਾਵਾਂ ਨੇ ਖਾਟੂ ਸਿਆਮ ਅਤੇ ਸਾਲਾਸਰ ਬਾਲਾ ਜੀ ਦੇ ਦਰਸ਼ਨਾਂ ਲਈ ਫਰੀ ਬੱਸ ਰਵਾਨਾ ਕੀਤੀ। ਇਸ ਬੱਸ ਨੂੰ ਨਗਰ ਕੌਂਸਲ ਪਾਇਲ ਦੀ ਮੀਤ ਪ੍ਰਧਾਨ ਦਾਨੋ ਰਾਣੀ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ।

ਅਜੀਤ ਡੈਸਕ 01-09-2026
ਪਾਇਲ, 31 ਅਗਸਤ (ਰਜਿੰਦਰ ਸਿੰਘ)-ਸਥਾਨਕ ਵਾਰਡ ਨੰਬਰ 11 ਦੇ ਵਾਸੀ ਸਾਹਿਲ ਅਤੇ ਸਾਜਨ ਭਰਾਵਾਂ ਨੇ ਖਾਟੂ ਸਿਆਮ ਅਤੇ ਸਾਲਾਸਰ ਬਾਲਾ ਜੀ ਦੇ ਦਰਸ਼ਨਾਂ ਲਈ ਫਰੀ ਬੱਸ ਰਵਾਨਾ ਕੀਤੀ। ਇਸ ਬੱਸ ਨੂੰ ਨਗਰ ਕੌਂਸਲ ਪਾਇਲ ਦੀ ਮੀਤ ਪ੍ਰਧਾਨ ਦਾਨੋ ਰਾਣੀ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਸਬੰਧੀ ਗੱਲਬਾਤ ਕਰਦੇ ਹੋਏ ਸਾਹਿਲ ਭਰਾਵਾਂ ਨੇ ਦੱਸਿਆ ਕਿ ਇਸ ਬੱਸ ਵਿੱਚ ਯਾਤਰੀਆਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਾ ਆਵੇ ਇਸ ਲਈ ਸਾਰਾ ਖਾਣ-ਪੀਣ ਦਾ ਸਮਾਨ ਦੇ ਨਾਲ ਰਸਤੇ ਵਿੱਚ ਰੁਕਣ ਆਦਿ ਰੁਕਣ ਦਾ ਵਧੀਆ ਇਤਜਾਮ ਕੀਤਾ ਗਿਆ। ਇਸ ਮੌਕੇ ਹਰੀਸ਼ ਬੱਬਰ, ਰਾਜ ਕੁਮਾਰ, ਰਵਿੰਦਰ ਬੱਬਰ, ਮੁਨੀਸ਼ ਬੱਬਰ, ਅਵਿਸ਼ੇਕ ਬੱਬਰ, ਜਪਜੀ ਚੀਮਾ, ਸਲੋਕ ਬੱਬਰ, ਨਿਹਾਰ ਬੱਬਰ, ਵਾਰਿਸ਼ ਅਰੋੜਾ, ਅਰਵ ਅਰੌੜਾ ਤੇ ਗਗਨਦੀਪ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿਆਜ਼ ਦੇ ਰੇਟਾਂ ਨੇ ਫਿਰ ਫੜੀ ਰਫ਼ਤਾਰ, ਦੀਵਾਲੀ ਤੋਂ ਪਹਿਲਾਂ ਰੇਟ ਘਟਣ ਦੇ ਨਹੀਂ ਆਸਾਰ ਅਗਲੀ ਖ਼ਬਰ ਰਾਜ ਮਿਸਤਰੀ, ਮਜ਼ਦੂਰਾਂ ਵਲੋਂ ਖੰਡ, ਪਿਆਜ਼ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ’ਚ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।