05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਦੋਰਾਹਾ ਪਬਲਿਕ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ

ਦੋਰਾਹਾ, 4 ਸਤੰਬਰ (ਪੱਤਰ ਪ੍ਰੇਰਕ)-ਦੋਰਾਹਾ ਪਬਲਿਕ ਸਕੂਲ ਵਿਖੇ ਨਰਸਰੀ ਤੋਂ ਪ੍ਰੈਪ ਜਮਾਤਾਂ ਦੇ ਛੋਟੇ ਛੋਟੇ ਬੱਚਿਆਂ ਵਲੋਂ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਹੀ ਸ਼ਰਧਾ ਮਨਾਇਆ ਗਿਆ। ਨਰਸਰੀ ਦੇ ਬੱਚਿਆਂ ਨੇ ‘ਛੋਟੀ ਛੋਟੀ ਗਈਆ’, ਕੇ.

ਅਜੀਤ ਡੈਸਕ 05-09-2026
ਦੋਰਾਹਾ, 4 ਸਤੰਬਰ (ਪੱਤਰ ਪ੍ਰੇਰਕ)-ਦੋਰਾਹਾ ਪਬਲਿਕ ਸਕੂਲ ਵਿਖੇ ਨਰਸਰੀ ਤੋਂ ਪ੍ਰੈਪ ਜਮਾਤਾਂ ਦੇ ਛੋਟੇ ਛੋਟੇ ਬੱਚਿਆਂ ਵਲੋਂ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਹੀ ਸ਼ਰਧਾ ਮਨਾਇਆ ਗਿਆ। ਨਰਸਰੀ ਦੇ ਬੱਚਿਆਂ ਨੇ ‘ਛੋਟੀ ਛੋਟੀ ਗਈਆ’, ਕੇ.ਜੀ. ਦੇ ਬੱਚਿਆਂ ਨੇ ‘ਵੋ ਕਿਸਨਾ ਹੈ’ ਅਤੇ ਪ੍ਰੈਪ ਦੇ ਬੱਚਿਆਂ ਨੇ ‘ਜਨਮੇ ਹੈਂ ਕ੍ਰਿਸ਼ਨ ਕਨ੍ਹਈਆ’ ‘ਤੇ ਨਾਚ ਪੇਸ਼ ਕਰ ਕੇ ਸਭ ਦਾ ਮਨ ਮੋਹ ਲਿਆ। ਪ੍ਰਿੰਸੀਪਲ ਮੋਨਿਕਾ ਸਰਵਾਲ, ਹੈੱਡ ਮਿਸਟ੍ਰੈੱਸ ਸੰਗੀਤਾ ਰਾਜਪੂਤ, ਪ੍ਰੀ-ਪ੍ਰਾਇਮਰੀ ਐਡਮਿਨ ਕੋਆਰਡੀਨੇਟਰ ਜਤਿੰਦਰ ਕੌਰ ਮਾਂਗਟ ਹਾਜ਼ਰ ਸਨ।
ਪਿਛਲੀ ਖ਼ਬਰ ਸਾਬਕਾ ਵਿਧਾਇਕ ਲੱਖਾ ਪਾਇਲ ਨੇ ਪਿੰਡ ਬੇਰਕਲਾਂ ਤੋਂ ਪੰਨਾ ਪ੍ਰਮੁੱਖ ਲਗਾਉਣ ਦੀ ਕੀਤੀ ਸ਼ੁਰੂਆਤ ਅਗਲੀ ਖ਼ਬਰ ਗੁਰੂ ਤੇਗ ਬਹਾਦਰ ਸਕੂਲ ਦੀ ਦਲਜੀਤ ਕੌਰ ਨੇ ਜ਼ਿਲ੍ਹਾ ਪੱਧਰੀ ਖੇਡਾਂ ’ਚ ਮਾਰੀਆਂ ਮੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।