ਭਾਰਤ ਦੀਆਂ ਹਾਕੀ ਅਤੇ ਕ੍ਰਿਕਟ ਦੀਆਂ ਟੀਮਾਂ ਨੇ ਏਸ਼ੀਆਈ ਖੇਡਾਂ ਚ ਦੋ-ਦੋ ਗੋਲਡ ਮੈਡਲ ਪ੍ਰਾਪਤ ਕਰ ਕੇ ਨਵਾਂ ਇਤਿਹਾਸ ਸਿਰਜ ਦਿੱਤਾ - ਸ਼ਾਹਪੁਰ
ਪਾਇਲ, 4 ਅਕਤੂਬਰ (ਰਜਿੰਦਰ ਸਿੰਘ/ਨਿਜ਼ਾਮੁਪਰ)-ਜਪਾਨ ਦੇ ਆਚੀਚੀ ਨਾਗੋਆ ’ਚ ਕਈ ਦਿਨਾਂ ਤੋ 20 ਵੀਆਂ ਏਸ਼ੀਆਈ ਖੇਡਾਂ ਚੱਲ ਰਹੀਆਂ ਹਨ। ਇੱਥੇ ਇਸ ਵਾਰ ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਜਿੱਤ ਪ੍ਰਾਪਤ ਕਰਕੇ ਗੋਲਡ ਮੈਡਲ ਪ੍ਰਾਪਤ ਕੀਤਾ ਹੈ।
ਉਘੇ ਹਾਕੀ ਖਿਡਾਰੀ ਡਾਕਟਰ ਸੁਰਿੰਦਰ ਸਿੰਘ ਸ਼ਾਹਪੁਰ ਅਤੇ ਹੋਰ ਖੇਡ ਪ੍ਰੇਮੀ ਖਿਡਾਰੀਆਂ ਨੂੰ ਵਧਾਈ ਦੇਣ ਸਮੇਂ। ਤਸਵੀਰ ਰਾਜਿੰਦਰ ਸਿੰਘ
05-10-2026