07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਪਿੰਡ ਸਿਆੜ੍ਹ ਵਿਖੇ ਕਲਸ ਗੋਤ ਦੇ ਵੱਡੇ - ਵਡੇਰਿਆਂ ਦੇ ਅਸਥਾਨ ਤੇ ਮਹੱਤਵਪੂਰਨ ਮੀਟਿੰਗ 11 ਨੂੰ

ਰਾੜਾ ਸਾਹਿਬ, 6 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਸਿਆੜ੍ਹ ਵਿਖੇ ਕਲਸ ਗੋਤ ਦੇ ਵੱਡੇ-ਵਡੇਰਿਆਂ ਦੇ ਅਸਥਾਨ ਤੇ ਇੱਕ ਮਹੱਤਵਪੂਰਨ ਮੀਟਿੰਗ 11 ਅਕਤੂਬਰ ਨੂੰ ਸਵੇਰੇ 11 ਵਜੇ ਬੁਲਾਈ ਗਈ ਹੈ। ਜਿਸ ਸੰੰਬੰਧੀ ਪ੍ਰਧਾਨ ਪਰਮਿੰਦਰ ਸਿੰਘ ਪਿੰਦਾ ਬੁਆਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਕਲਸ ਗੋਤ ਨਾਲ ਸੰਬੰਧਿਤ ਪਰਿਵਾਰਾਂ ਦੀ 11 ਵਜੇ ਪਿੰਡ ਸਿਆੜ੍ਹ ਵਿਖੇ ਵੱਡੇ-ਵਡੇਰਿਆਂ ਦੇ ਅਸਥਾਨ ਤੇ ਮੀਟਿੰਗ ਬੁਲਾਈ ਗਈ ਹੈ।

ਪ੍ਰਧਾਨ ਪਰਮਿੰਦਰ ਸਿੰਘ ਪਿੰਦਾ ਜਾਣਕਾਰੀ ਦਿੰਦੇ ਹੋਏ। 07-10-2026
ਰਾੜਾ ਸਾਹਿਬ, 6 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਪਿੰਡ ਸਿਆੜ੍ਹ ਵਿਖੇ ਕਲਸ ਗੋਤ ਦੇ ਵੱਡੇ-ਵਡੇਰਿਆਂ ਦੇ ਅਸਥਾਨ ਤੇ ਇੱਕ ਮਹੱਤਵਪੂਰਨ ਮੀਟਿੰਗ 11 ਅਕਤੂਬਰ ਨੂੰ ਸਵੇਰੇ 11 ਵਜੇ ਬੁਲਾਈ ਗਈ ਹੈ। ਜਿਸ ਸੰੰਬੰਧੀ ਪ੍ਰਧਾਨ ਪਰਮਿੰਦਰ ਸਿੰਘ ਪਿੰਦਾ ਬੁਆਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੂਹ ਕਲਸ ਗੋਤ ਨਾਲ ਸੰਬੰਧਿਤ ਪਰਿਵਾਰਾਂ ਦੀ 11 ਵਜੇ ਪਿੰਡ ਸਿਆੜ੍ਹ ਵਿਖੇ ਵੱਡੇ-ਵਡੇਰਿਆਂ ਦੇ ਅਸਥਾਨ ਤੇ ਮੀਟਿੰਗ ਬੁਲਾਈ ਗਈ ਹੈ। ਜਿਸ ਵਿੱਚ ਵੱਖ-ਵੱਖ ਅਹਿਮ ਮੁੱਦਿਆਂ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ ਅਤੇ ਭਵਿੱਖ ਕਰਵਾਏ ਜਾਣ ਵਾਲੇ ਸਮਾਗਮਾਂ ਸੰਬੰਧੀ ਵੀ ਰਾਇ ਮਸ਼ਵਰਾ ਕੀਤਾ ਜਾਵੇਗਾ । ਉਨ੍ਹਾਂ ਸਮੂਹ ਕਲਸ ਗੋਤੀਆਂ ਨੂੰ ਮੀਟਿੰਗ ਵਿੱਚ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਗੁਰਦੀਪ ਸਿੰਘ, ਰੈਂਪੀ, ਅੰਗਰੇਜ, ਸੁੱਖਾ, ਮਲਕੀਤ ਸਿੰਘ, ਯਾਦਵਿੰਦਰ ਸਿੰਘ ਅਤੇ ਗੁਰਦਿਆਲ ਸਿੰਘ ਆਦਿ ਵੀ ਸਨ।
ਪਿਛਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਪ੍ਰਧਾਨ ਬਦਲੀ ਕਰਨਾ ਪਾਰਟੀ ਦੀ ਘਬਰਾਹਟ ਦਾ ਸਪੱਸ਼ਟ ਸੰਕੇਤ- ਕਾਕਾ ਗਰੇਵਾਲ ਬੀਜਾ ਅਗਲੀ ਖ਼ਬਰ ਭਾਜਪਾ ਦੇ ਸਥਾਨਕ ਨੇਤਾ ਪਰਮਜੀਤ ਸਿੰਘ ਉਰਫ ਪਰਮ ਵਾਲੀਆ ਦੀ ਮੁਸੀਬਤ ਵਧੀ * ਐਸ. ਡੀ. ਐਮ. ਸਵਾਤੀ ਟਿਵਾਣਾ ਨੇ ਕਰਵਾਇਆ ਕੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।