ਪਰਾਲੀ ਸਾੜਨ ਕਾਰਨ ਧੂੰਏਂ ’ਚ ਕਾਰ ਨਾਲ 2 ਮੋਟਰਸਾਈਕਲਾਂ ਦੀ ਟੱਕਰ ਇੱਕ ਔਰਤ ਦੀ ਦਰਦਨਾਕ ਮੌਤ
ਦੋਰਾਹਾ, 20 ਨਵੰਬਰ (ਪੱਤਰ ਪ੍ਰੇਰਕ)-ਦੋਰਾਹਾ ਦੇ ਨੇੜਲੇ ਪਿੰਡ ਜੈਪੁਰਾ ਵਿਚ ਇੱਕ ਦਰਦਨਾਕ ਹਾਦਸਾ ਵਾਪਰਿਆ। ਖੇਤ ਵਿਚੋਂ ਪਰਾਲੀ ਸਾੜਨ ਫੈਲੇ ਸੰਘਣੇ ਧੂੰਏਂ ਵਿਚ ਇੱਕ ਦੋ ਮੋਟਰਸਾਈਕਲ ਵਿਚ ਟਕਰਾ ਗਈ।
ਅਜੀਤ ਡੈਸਕ
21-11-2026