24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪੰਚਮੁਖੀ ਹਨੂੰਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਵਲੋਂ 30ਵੀਂ ਨਿਸ਼ਾਨ ਯਾਤਰਾ ਕੱਢੀ

ਤਪਾ ਮੰਡੀ, 23 ਅਗਸਤ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਵਲੋਂ 30ਵੀਂ ਨਿਸ਼ਾਨ ਯਾਤਰਾ ਕੱਢੀ ਗਈ, ਜੋ ਰਾਕੇਸ਼ ਸਿੰਗਲਾ ਪੁੱਤਰ ਮੋਹਨ ਲਾਲ ਸਿੰਗਲਾ ਦੇ ਘਰੋਂ ਸ਼ੁਰੂ ਹੋ ਕੇ ਮੰਡੀ ਦੀਆਂ ਵੱਖ-ਵੱਖ ਗਲੀਆਂ ਵਿਚੋਂ ਦੀ ਭਜਨ ਕੀਰਤਨ ਕਰਦੀ ਹੋਈ ਖਾਟੂ ਸ਼ਿਆਮ ਮੰਦਰ ਵਿਖੇ ਪਹੁੰਚੀ , ਜਿੱਥੇ ਪਹੁੰਚ ਕੇ ਪਰਿਵਾਰ ਵਲੋਂ ਖਾਟੂ ਸ਼ਿਆਮ ਜੀ ਦਾ ਨਿਸ਼ਾਨ ਚੜ੍ਹਾਇਆ ਗਿਆ। ਉਸ ਤੋਂ ਬਾਅਦ ਭਗਤਾਂ ਨੇ ਆਰਤੀ ਕੀਤੀ ਗਈ ਖਾਟੂ ਸ਼ਿਆਮ ਦੇ ਜੈਕਾਰੇ ਲਾਏ ਗਏ।

ਅਜੀਤ ਡੈਸਕ 24-08-2026
ਤਪਾ ਮੰਡੀ, 23 ਅਗਸਤ (ਪ੍ਰਵੀਨ ਗਰਗ, ਵਿਜੇ ਸ਼ਰਮਾ)-ਪੰਚਮੁਖੀ ਹਨੂਮਾਨ ਅਤੇ ਸ਼ਨੀਦੇਵ ਮੰਦਰ ਕਮੇਟੀ ਵਲੋਂ 30ਵੀਂ ਨਿਸ਼ਾਨ ਯਾਤਰਾ ਕੱਢੀ ਗਈ, ਜੋ ਰਾਕੇਸ਼ ਸਿੰਗਲਾ ਪੁੱਤਰ ਮੋਹਨ ਲਾਲ ਸਿੰਗਲਾ ਦੇ ਘਰੋਂ ਸ਼ੁਰੂ ਹੋ ਕੇ ਮੰਡੀ ਦੀਆਂ ਵੱਖ-ਵੱਖ ਗਲੀਆਂ ਵਿਚੋਂ ਦੀ ਭਜਨ ਕੀਰਤਨ ਕਰਦੀ ਹੋਈ ਖਾਟੂ ਸ਼ਿਆਮ ਮੰਦਰ ਵਿਖੇ ਪਹੁੰਚੀ , ਜਿੱਥੇ ਪਹੁੰਚ ਕੇ ਪਰਿਵਾਰ ਵਲੋਂ ਖਾਟੂ ਸ਼ਿਆਮ ਜੀ ਦਾ ਨਿਸ਼ਾਨ ਚੜ੍ਹਾਇਆ ਗਿਆ। ਉਸ ਤੋਂ ਬਾਅਦ ਭਗਤਾਂ ਨੇ ਆਰਤੀ ਕੀਤੀ ਗਈ ਖਾਟੂ ਸ਼ਿਆਮ ਦੇ ਜੈਕਾਰੇ ਲਾਏ ਗਏ। ਇਸ ਮੌਕੇ ਅਜੇ ਬਸਾਤੀ ਵਾਲਾ, ਲਵਲੀ ਬਸਾਤੀ ਵਾਲਾ, ਹਰੀਸ਼ ਮਿੱਤਲ ਗੋਸ਼ਾ, ਜੀਤ ਰਾਈਆ, ਮਦਨ ਭੱਟਾ, ਭੁਪਿੰਦਰ ਭੁੱਟੋ, ਅਜੇ ਬੌਬੀ, ਅਨਿਲ, ਕੈਲਾਸ਼, ਭਾਰਤ ਭੂਸ਼ਨ, ਕ੍ਰਿਸ਼ਨ ਲਾਲ, ਰਾਮ ਕ੍ਰਿਸ਼ਨ, ਮੋਹਨ ਲਾਲ, ਕਾਕਾ ਆਦਿ ਸ੍ਰੀ ਰਾਧਾ ਰਾਣੀ ਪ੍ਰਭਾਤ ਫੇਰੀ ਮੰਡਲ ਦੇ ਮੈਂਬਰਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਮਹਿਲਾਵਾਂ ਹਾਜ਼ਰ ਸਨ।
ਪਿਛਲੀ ਖ਼ਬਰ ਦੀ ਟੈਕਨੀਕਲ ਅਸਿਸਟੈਂਟ ਪੰਜਾਬ ਸੁਸਾਇਟੀ ਯੂਨੀਅਨ ਵਲੋਂ ਹਲਕਾ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਨੂੰ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਤਰਕਸ਼ੀਲ ਸੁਸਾਇਟੀ ਵਲੋਂ ਲਗਾਇਆ ਤਿੰਨ ਰੋਜ਼ਾ ਪੁਸਤਕ ਮੇਲਾ ਸਮਾਪਤ, - ਨਾਟਕਾਂ ‘ਸੁਕਰਾਤ’ ਅਤੇ ‘ਠੱਗੀ’ ਦਾ ਹੋਇਆ ਸਫਲ ਮੰਚਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।