ਲੌਂਗੋਵਾਲ, 13 ਨਵੰਬਰ (ਸ.ਸ.ਖੰਨਾ, ਵਿਨੋਦ)-ਕਸਬੇ ਦੇ ਬਹੁਤ ਹੀ ਹੋਣਹਾਰ ਐਨ ਆਰ ਆਈ ਨੌਜਵਾਨ ਬਲਵੰਤ ਸਿੰਘ ਦੁੱਲਟ ਦੇ ਭਰਾਤਾ ਮੰਦਰ ਸਿੰਘ ਦੁੱਲਟ ਦੀ ਇਕ ਕਾਰ ਹਾਦਸੇ ਦੌਰਾਨ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਦੁਖਦਾਈ ਮੌਤ ਤੇ ਇਸ ਦੁੱਖ ਦੀ ਘੜੀ ਵਿੱਚ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਭਾਈ ਗੋਬਿੰਦ ਸਿੰਘ ਲੌਂਗੋਵਾਲ, ਵਿਨਰਜੀਤ ਸਿੰਘ ਗੋਲਡੀ , ਅਮਨਬੀਰ ਸਿੰਘ ਬਾਬੂ ਰਜਿੰਦਰ ਦੀਪਾ,ਐਡਵੋਕੇਟ ਗੁਰਤੇਗ ਸਿੰਘ ਲੌਂਗੋਵਾਲ, ਮਾਸਟਰ ਗੁਰਵਿੰਦਰ ਸਿੰਘ, ਡਾ.ਹਰਵਿੰਦਰ ਸਿੰਘ ਸਰਾਂਉ , ਗੁਰਮੀਤ ਸਿੰਘ ਲੱਲੀ, ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਚਹਿਲ, ਕਾਨੂੰਗੋ ਗੁਰਜੀਤ ਸਿੰਘ ਦੁਲਟ, ਬਲਵਿੰਦਰ ਸਿੰਘ ਢਿੱਲੋ,ਭਾਈ ਮਹਿੰਦਰ ਸਿੰਘ ਦੁੱਲਟ,ਹਰਦੀਪ ਸਿੰਘ ਖਹਿਰਾ ਬਿੰਦਰ ਠੇਕੇਦਾਰ,ਜਸਵੀਰ ਸਿੰਘ ਲੌਂਗੋਵਾਲ, ਅਵਤਾਰ ਸਿੰਘ ਦੁਲਟ ਬਚਿੱਤਰ ਸਿੰਘ ਮੱਟ ਮਾਸਟਰ ਨਿਗਮ ਭਾਸਕਰ ਮਾਸਟਰ ਨਰਿੰਦਰਪਾਲ ਸ਼ਰਮਾ, ਪ੍ਰਧਾਨ ਗੁਰਜੰਟ ਸਿੰਘ,ਬਲਵਿੰਦਰ ਸਿੰਘ ਕੈਂਬੋਵਾਲ, ਕਲਵੰਤ ਸਿੰਘ ਕਾਂਤੀ, ਸੁਖਵਿੰਦਰ ਸਿੰਘ ਸਿੱਧੂ, ਕਮਲ ਬਰਾੜ,ਅਮਰਜੀਤ ਸਿੰਘ ਗਿੱਲ, ਗੁਰਸੇਵਕ ਸਿੰਘ ਸਿੱਧੂ ਮਹਿਮੇ ਕਾ,ਡਾ, ਮਾਲਵਿੰਦਰ ਸਿੰਘ ਮਾਲੀ ਆਦਿ ਨੇ ਦੁੱਖ ਪ੍ਰਗਟ ਕੀਤਾ।