29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

ਬਿਜਲੀ ਬੰਦ ਰਹੇਗੀ

ਟੱਲੇਵਾਲ, 29 ਨਵੰਬਰ (ਸੋਨੀ ਚੀਮਾ)-220 ਕੇ. ਵੀ.

ਅਜੀਤ ਡੈਸਕ 30-11-2026
ਟੱਲੇਵਾਲ, 29 ਨਵੰਬਰ (ਸੋਨੀ ਚੀਮਾ)-220 ਕੇ.ਵੀ. ਗਰਿੱਡ ਹਿੰਮਤਪੁਰਾ ਵਿਖੇ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਦੀਵਾਨਾ ਗਰਿੱਡ ਤੋਂ ਦੋ ਦਿਨ ਬਿਜਲੀ ਸਪਲਾਈ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜੇਸ਼ ਕੁਮਾਰ ਐੱਸ.ਡੀ.ਓ. ਸਬ ਡਵੀਜ਼ਨ ਲੱਖਾ ਨੇ ਜਾਣਕਾਰੀ ਦਿੰਦਿਆਂ ਕਿ ਅੱਜ 30 ਨਵੰਬਰ ਨੂੰ 220 ਕੇ.ਵੀ. ਗਰਿੱਡ ਹਿੰਮਤਪੁਰਾ ਵਿਖੇ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਜਿੱਥੇ ਦੀਵਾਨਾ ਗਰਿੱਡ ਅਧੀਨ ਆਉਂਦੇ ਪਿੰਡ ਛੀਨੀਵਾਲ ਖੁਰਦ, ਨਰੈਣਗੜ੍ਹ ਸੋਹੀਆਂ, ਦੀਵਾਨਾ ਅਤੇ ਗਹਿਲ ਵਿਖੇ ਬਿਜਲੀ ਸਪਲਾਈ ਸਵੇਰ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਬੰਦ ਰਹੇਗੀ, ਉੱਥੇ 1 ਦਸੰਬਰ ਨੂੰ ਦੀਵਾਨਾ ਗਰਿੱਡ ਵਿਖੇ ਵੀ ਜ਼ਰੂਰੀ ਮੁਰੰਮਤ ਦੇ ਚੱਲਦਿਆਂ ਉਕਤ ਪਿੰਡਾਂ ਦੀ ਬਿਜਲੀ ਸਪਲਾਈ ਸਵੇਰ 10 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤਕ ਬੰਦ ਰਹੇਗੀ।
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਵਿੱਤਰ ਸ਼ੋਭਾ ਯਾਤਰਾ 1 ਦਸੰਬਰ ਨੂੰ ਪੁੱਜੇਗੀ ਬਰਨਾਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।