17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪੰਜਾਬੀ ਨਾਟਕ ‘ਜੰਨਤ’ ਸਰੀ ਵਿਚ 20 ਸਤੰਬਰ ਨੂੰ ਖੇਡਿਆ ਜਾਵੇਗਾ

ਵੈਨਕੂਵਰ, 16 ਸਤੰਬਰ (ਮਲਕੀਤ ਸਿੰਘ)-ਪ੍ਰੋਗਰੈਸਿਵ ਆਰਟਸ ਕਲੱਬ ਵਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬੀ ਨਾਟਕ ‘ਜੰਨਤ’ 20 ਸਤੰਬਰ ਦਿਨ ਐਤਵਾਰ ਨੂੰ ਸ਼ਾਮ 4 ਵਜੇ ਸਰੀ ਦੇ ਆਰਟਸ ਸੈਂਟਰ, ਬੇਅਰ ਕ੍ਰੀਕ ਪਾਰਕ ਦੀ ਮੁੱਖ ਸਟੇਜ ’ਤੇ ਪੇਸ਼ ਕੀਤਾ ਜਾਵੇਗਾ। ਨਾਟਕ ਦੇ ਆਯੋਜਕਾਂ ਪਰਮਿੰਦਰ ਸਵੈਚ ਅਤੇ ਸੰਤੋਖ ਸਿੰਘ ਢੇਸੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਨਾਟਕ ਵੇਖਣ ਪ੍ਰਤੀ ਦਰਸ਼ਕਾਂ ਚ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ।

ਅਜੀਤ ਡੈਸਕ 17-09-2026
ਵੈਨਕੂਵਰ, 16 ਸਤੰਬਰ (ਮਲਕੀਤ ਸਿੰਘ)-ਪ੍ਰੋਗਰੈਸਿਵ ਆਰਟਸ ਕਲੱਬ ਵਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬੀ ਨਾਟਕ ‘ਜੰਨਤ’ 20 ਸਤੰਬਰ ਦਿਨ ਐਤਵਾਰ ਨੂੰ ਸ਼ਾਮ 4 ਵਜੇ ਸਰੀ ਦੇ ਆਰਟਸ ਸੈਂਟਰ, ਬੇਅਰ ਕ੍ਰੀਕ ਪਾਰਕ ਦੀ ਮੁੱਖ ਸਟੇਜ ’ਤੇ ਪੇਸ਼ ਕੀਤਾ ਜਾਵੇਗਾ। ਨਾਟਕ ਦੇ ਆਯੋਜਕਾਂ ਪਰਮਿੰਦਰ ਸਵੈਚ ਅਤੇ ਸੰਤੋਖ ਸਿੰਘ ਢੇਸੀ ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਨਾਟਕ ਵੇਖਣ ਪ੍ਰਤੀ ਦਰਸ਼ਕਾਂ ਚ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ। ਉਨ੍ਹਾਂ ਅਨੁਸਾਰ ਨਾਟਕ ਵਿਚ ਸਥਾਨਕ ਕਲਾਕਾਰ ਆਪਣੀ ਅਦਾਕਾਰੀ ਰਾਹੀਂ ਆਉਣ ਵਾਲੀਆਂ ਪੀੜ੍ਹੀਆਂ, ਸਾਡੀ ਜ਼ਿੰਦਗੀ ਦੇ ਪਹਿਲੂਆਂ, ਸਮੱਸਿਆਵਾਂ ਅਤੇ ਵਿਦਿਆਰਥੀਆਂ ਦੇ ਜੀਵਨ ਦੀਆਂ ਚੁਣੌਤੀਆਂ ਨਾਲ ਜੁੜੇ ਵਿਸ਼ਿਆਂ ਨੂੰ ਮੰਚ ’ਤੇ ਪੇਸ਼ ਕਰਨਗੇ।
ਪਿਛਲੀ ਖ਼ਬਰ ਕੈਨੇਡਾ ਦੇ ਚਾਰ ਵੱਡੇ ਹਵਾਈ ਅੱਡਿਆਂ ’ਚ ਨਿੱਜੀ ਨਿਵੇਸ਼ ਦੀ ਤਿਆਰੀ ਅਗਲੀ ਖ਼ਬਰ ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ 38 ਵੀਂ ਕਿਤਾਬ ਦਾ ਲੋਕ ਅਰਪਣ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।