ਬਸੰਤ ਮੋਟਰਜ਼ ਵਲੋਂ 35ਵਾਂ ਸਕਾਲਰਸ਼ਿਪ ਵੰਡ ਸਮਾਗਮ ਅੱਜ
ਵੈਨਕੂਵਰ, 3 ਅਕਤੂਬਰ (ਮਲਕੀਤ ਸਿੰਘ)-ਸਰੀ ਦੇ ਮਸ਼ਹੂਰ ਬਸੰਤ ਮੋਟਰਜ਼ ਵੱਲੋਂ ਸਲਾਨਾ 35ਵਾਂ ਸਕਾਲਰਸ਼ਿਪ ਵੰਡ ਸਮਾਗਮ 4 ਅਕਤੂਬਰ ਨੂੰ ਕਰਵਾਇਆ ਜਾਵੇਗਾ। ਉਕਤ ਜਾਣਕਾਰੀ ਸਾਂਝੀ ਕਰਦਿਆਂ ਬਸੰਤ ਮੋਟਰਜ਼ ਦੇ ਸੰਚਾਲਕ ਬਲਦੇਵ ਸਿੰਘ ਬਾਠ ਨੇ ਦੱਸਿਆ ਕਿ ਬਸੰਤ ਮੋਟਰਜ਼ ਵੱਲੋਂ ਪਿਛਲੇ ਲੰਬੇ ਅਰਸੇ ਤੋਂ ਸਿੱਖਿਆ, ਚੰਗੇ ਮੌਕਿਆਂ ਰਾਹੀ ਨੌਜਵਾਨਾਂ ਨੂੰ ਸੁਨਹਿਰੀ ਭਵਿਖ ਉਸਾਰਨ ਲਈ ਲਗਾਤਾਰ ਚੰਗੀ ਸੇਧ ਦੇਣ ਦੀ ਪਰੰਪਰਾ ਜਾਰੀ ਹੈ।
ਅਜੀਤ ਡੈਸਕ
04-10-2026