ਚੋਰੀ ਦਾ ਸਾਮਾਨ ਖਰੀਦ ਕੇ ਵੇਚਣ ਦੇ ਮਾਮਲੇ ਵਿਚ ਗ੍ਰੋਸਰੀ ਸਟੋਰ ਮਾਲਕ ਗ੍ਰਿਫ਼ਤਾਰ
ਨਿਊਯਾਰਕ, 7 ਅਕਤੂਬਰ (ਰਾਜੂ ਸ਼ਹਿਬਾਜ਼ਪੁਰਾ)-ਨਿਊਯਾਰਕ ਦੇ ਟਾਊਨ ਆਫ਼ ਕੋਲੋਨੀ ਵਿਚ ਪੁਲਿਸ ਨੇ ਚੋਰੀ ਦਾ ਸਾਮਾਨ ਖਰੀਦ ਕੇ ਦੁਕਾਨ ਵਿਚ ਮੁੜ ਵੇਚਣ ਦੇ ਮਾਮਲੇ ਵਿਚ ਸਕਾਈ ਬਲੂ ਡੇਲੀ ਐਂਡ ਗ੍ਰੋਸਰੀ ਦੇ ਮਾਲਕ 26 ਸਾਲਾ ਬਸ਼ਾਰ ਐਮ. ਮੋਹਸੇਨ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਜੀਤ ਡੈਸਕ
08-10-2026