ਸਰੀ ’ਚ ਗੋਲੀਆਂ ਮਾਰ ਕੇ ਔਰਤ ਤੇ ਮਰਦ ਦਾ ਕਤਲ - ਪੁਲਿਸ ਵਲੋਂ ਵੱਡੇ ਪੱਧਰ ’ਤੇ ਜਾਂਚ ਸ਼ੁਰੂ
ਵੈਨਕੂਵਰ, 16 ਨਵੰਬਰ (ਮਲਕੀਤ ਸਿੰਘ)-ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿਚ ਐਤਵਾਰ ਰਾਤ ਇੱਕ ਔਰਤ ਤੇ ਇਕ ਮਰਦ ਨੂੰ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਘਟਨਾ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਦੋਹਰੇ ਕਤਲ ਦੀ ਜਾਂਚ ਲਈ ਲੋਅਰ ਮੇਨਲੈਂਡ ਪੁਲਿਸ ਦੀ ਟੀਮ ਨੂੰ ਸੱਦਿਆ ਗਿਆ ਹੈ।
ਅਜੀਤ ਡੈਸਕ
17-11-2026