ਗਾਂਧੀ ਜੈਅੰਤੀ ’ਤੇ ਔਢਾਂ ’ਚ ਹੋਈ ਗ੍ਰਾਮ ਸਭਾ ਦੀ ਮੀਟਿੰਗ
ਕਾਲਾਂਵਾਲੀ/ਸਿਰਸਾ, 3 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਗਾਂਧੀ ਜੈਅੰਤੀ ਦੇ ਸੰਬੰਧ ’ਚ ਔਢਾਂ ਬਲਾਕ ਦੇ ਕਈ ਪਿੰਡਾਂ ਵਿੱਚ ਗ੍ਰਾਮ ਸਭਾ ਦੀਆਂ ਮੀਟਿੰਗਾਂ ਹੋਈਆਂ। ਸਰਪੰਚ ਸੰਦੀਪ ਸਿੰਘ ਦੀ ਪ੍ਰਧਾਨਗੀ ਹੇਠ ਗ੍ਰਾਮ ਪੰਚਾਇਤ ਓਢਾ ਵਿੱਚ ਇੱਕ ਵਿਸ਼ੇਸ਼ ਗ੍ਰਾਮ ਸਭਾ ਦੀ ਮੀਟਿੰਗ ਹੋਈ।
ਅਜੀਤ ਡੈਸਕ
04-10-2026