08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਬਾਹਰਲੀ ਸਫ਼ਾਈ ਕਰਨ ਦੇ ਨਾਲ ਸਾਨੂੰ ਆਪਣੇ ਅੰਦਰਲੀ ਸਫ਼ਾਈ ਵੀ ਕਰਨੀ ਚਾਹੀਦੀ ਹੈ–ਸੰਤ ਰਜਿੰਦਰ ਸਿੰਘ

ਨਵੀਂ ਦਿੱਲੀ, 7 ਨਵੰਬਰ (ਡਾ: ਬਲਵਿੰਦਰ ਸਿੰਘ ਸੋਢੀ) – ਦੀਵਾਲੀ ਦੇ ਤਿਉਹਾਰ ਦੇ ਮੌਕੇ ਅਸੀਂ ਬਾਹਰਲੀ ਸਫ਼ਾਈ ਤਾਂ ਕਰ ਲੈਂਦੇ ਹਾਂ, ਪ੍ਰੰਤੂ ਆਪਣੇ ਅੰਦਰਲੀ ਸਫ਼ਾਈ ਕਰਨ ਪ੍ਰਤੀ ਵੀ ਧਿਆਨ ਦੇਣਾ ਚਾਹੀਦਾ ਹੈ, ਇਨ੍ਹ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਰਾਜਿੰਦਰ ਸਿੰਘ ਨੇ ਕੀਤਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਧਿਆਨ ਅਭਿਆਸ ਪ੍ਰਤੀ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਸਾਨੂੰ ਪ੍ਰਭੂ ਦੀ ਜੋਤੀ ਦਾ ਅਨੁਭਵ ਹੋਵੇ ਅਤੇ ਸੱਚੇ ਮਾਇਨੇ ਵਿਚ ਦੀਵਾਲੀ ਦਾ ਤਿਉਹਾਰ ਮਨਾ ਸਕੀਏ।

ਅਜੀਤ ਡੈਸਕ 08-11-2026
ਨਵੀਂ ਦਿੱਲੀ, 7 ਨਵੰਬਰ (ਡਾ: ਬਲਵਿੰਦਰ ਸਿੰਘ ਸੋਢੀ) – ਦੀਵਾਲੀ ਦੇ ਤਿਉਹਾਰ ਦੇ ਮੌਕੇ ਅਸੀਂ ਬਾਹਰਲੀ ਸਫ਼ਾਈ ਤਾਂ ਕਰ ਲੈਂਦੇ ਹਾਂ, ਪ੍ਰੰਤੂ ਆਪਣੇ ਅੰਦਰਲੀ ਸਫ਼ਾਈ ਕਰਨ ਪ੍ਰਤੀ ਵੀ ਧਿਆਨ ਦੇਣਾ ਚਾਹੀਦਾ ਹੈ, ਇਨ੍ਹ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਰਾਜਿੰਦਰ ਸਿੰਘ ਨੇ ਕੀਤਾ ਹੈ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸਾਨੂੰ ਧਿਆਨ ਅਭਿਆਸ ਪ੍ਰਤੀ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਸਾਨੂੰ ਪ੍ਰਭੂ ਦੀ ਜੋਤੀ ਦਾ ਅਨੁਭਵ ਹੋਵੇ ਅਤੇ ਸੱਚੇ ਮਾਇਨੇ ਵਿਚ ਦੀਵਾਲੀ ਦਾ ਤਿਉਹਾਰ ਮਨਾ ਸਕੀਏ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਸੰਤ ਮਹਾਤਮਾ, ਮਹਾਂਪੁਰਸ਼ ਇਹੀ ਕਹਿੰਦੇ ਹਨ ਕਿ ਜਿਵੇਂ ਅਸੀਂ ਆਪਣੇ ਘਰਾਂ ਦੀ ਸਫ਼ਾਈ ਕਰਕੇ ਕੂੜਾ ਕਰਕਟ ਬਾਹਰ ਸੁੱਟਦੇ ਹਾਂ, ਉਸੇ ਹੀ ਤਰ੍ਹਾਂ ਸਾਨੂੰ ਈਰਖਾ, ਨਿੰਦਿਆ, ਚੁਗਲੀ, ਹੰਕਾਰ, ਝੂਠ, ਗੰਦੇ ਵਿਚਾਰਾਂ ਨੂੰ ਵੀ ਆਪਣੇ ਅੰਦਰੋਂ ਬਾਹਰ ਕੱਢਣਾ ਚਾਹੀਦਾ ਹੈ, ਤਾਂ ਹੀ ਅਸੀਂ ਦੀਵਾਲੀ ਮਨਾਉਣ ਦੇ ਯੋਗ ਹੋ ਸਕੀਏ।
ਪਿਛਲੀ ਖ਼ਬਰ ਦਿੱਲੀ ਕਮੇਟੀ ਦੀ ਗੁਰੂ ਤੇਗ ਬਹਾਦਰ ਯਾਤਰੀ ਨਿਵਾਸ (ਸਰਾਂ) ਵਿਖੇ ਚੇਅਰਮੈਨ ਖ਼ਾਲਸਾ ਵਲੋਂ ਸਟਾਫ ਨਾਲ ਬੰਦੀ ਛੋੜ ਦਿਵਸ ਅਤੇ... ਅਗਲੀ ਖ਼ਬਰ ਦੀਵਾਲੀ ਦੇ ਮੌਕੇ ’ਤੇ ਫੁੱਲਾਂ ਦੀ ਮੰਗ ਵਧਣ ਨਾਲ ਕੀਮਤ ’ਤੇ ਵੀ ਪਿਆ ਅਸਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।