06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਕੁੰਵਰਪ੍ਰੀਤ ਸਿੰਘ ਦੀ ਨਿਆਗਰਾ (ਕੈਨੇਡਾ) ਵਿੱਚ ਪੀਸ ਅਫਸਰ ਵਜੋਂ ਨਿਯੁਕਤੀ

ਜੰਡਿਆਲਾ ਮੰਜਕੀ, 5 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਸਥਾਨਕ ਕਸਬੇ ਨਾਲ ਸੰਬੰਧਿਤ 26 ਸਾਲਾ ਨੌਜਵਾਨ ਕੁੰਵਰਪ੍ਰੀਤ ਸਿੰਘ ਦੀ ਨਿਆਗਰਾ (ਕੈਨੇਡਾ) ਵਿੱਚ ਪੀਸ ਅਫਸਰ ਵਜੋਂ ਨਿਯੁਕਤੀ ਹੋਈ ਹੈ। ਬੇਟੇ ਦੀ ਇਸ ਨਿਯੁਕਤੀ ’ਤੇ ਮਾਣ ਕਰਦਿਆਂ ਕੁੰਵਰਪ੍ਰੀਤ ਸਿੰਘ ਦੇ ਪਿਤਾ ਜਸਵੀਰ ਸਿੰਘ ਅਤੇ ਮਾਤਾ ਸਰਬਜੀਤ ਕੌਰ ਨੇ ਦੱਸਿਆ ਕਿ ਉਹ 2018 ਵਿੱਚ ਕੈਨੇਡਾ ਗਿਆ ਸੀ ਉੱਥੇ ਉਸ ਨੇ ਸਿਕਿਉਰਟੀ ਸਰਵਿਸ ਵਿੱਚ ਸੁਪਰਵਾਈਜ਼ਰ ਵਜੋਂ ਅਤੇ ਪਾਰਟ ਟਾਈਮ ਰੈਸਟੋਰੈਂਟ ਵਿੱਚ ਵੀ ਕੰਮ ਕੀਤਾ।

ਅਜੀਤ ਡੈਸਕ 06-09-2026
ਜੰਡਿਆਲਾ ਮੰਜਕੀ, 5 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਸਥਾਨਕ ਕਸਬੇ ਨਾਲ ਸੰਬੰਧਿਤ 26 ਸਾਲਾ ਨੌਜਵਾਨ ਕੁੰਵਰਪ੍ਰੀਤ ਸਿੰਘ ਦੀ ਨਿਆਗਰਾ (ਕੈਨੇਡਾ) ਵਿੱਚ ਪੀਸ ਅਫਸਰ ਵਜੋਂ ਨਿਯੁਕਤੀ ਹੋਈ ਹੈ। ਬੇਟੇ ਦੀ ਇਸ ਨਿਯੁਕਤੀ ’ਤੇ ਮਾਣ ਕਰਦਿਆਂ ਕੁੰਵਰਪ੍ਰੀਤ ਸਿੰਘ ਦੇ ਪਿਤਾ ਜਸਵੀਰ ਸਿੰਘ ਅਤੇ ਮਾਤਾ ਸਰਬਜੀਤ ਕੌਰ ਨੇ ਦੱਸਿਆ ਕਿ ਉਹ 2018 ਵਿੱਚ ਕੈਨੇਡਾ ਗਿਆ ਸੀ ਉੱਥੇ ਉਸ ਨੇ ਸਿਕਿਉਰਟੀ ਸਰਵਿਸ ਵਿੱਚ ਸੁਪਰਵਾਈਜ਼ਰ ਵਜੋਂ ਅਤੇ ਪਾਰਟ ਟਾਈਮ ਰੈਸਟੋਰੈਂਟ ਵਿੱਚ ਵੀ ਕੰਮ ਕੀਤਾ। ਇਸ ਅਹੁਦੇ ’ਤੇ ਪੁੱਜਣ ਲਈ ਉਸ ਨੂੰ ਲਿਖਤੀ,ਜਿਸਮਾਨੀ ਅਤੇ ਇੰਟਰਵਿਊ ਜਿਹੀਆਂ ਸਖਤ ਪ੍ਰਕਿਰਿਆਵਾਂ ’ਚੋਂ ਗੁਜਰਨਾ ਪਿਆ।
ਪਿਛਲੀ ਖ਼ਬਰ ਪਿੰਡ ਕਾਲਾ ਬੱਕਰਾ ਵਿਖੇ ਗ੍ਰਾਮ ਪੰਚਾਇਤ ਵਲੋਂ ਸੀਵਰੇਜ ਪਾਈਪ ਪਾਉਣ ਦਾ ਕੰਮ ਸ਼ੁਰੂ ਅਗਲੀ ਖ਼ਬਰ ਦੀ ਸਿਕੰਦਰਪੁਰ- ਕੋ-ਆਪਰੇਟਿਵ ਐਗਰੀ ਮਲਟੀ ਪਰਪਜ਼ ਸਰਵਿਸ ਸੁਸਾਇਟੀ ਵਲੋਂ ਕਰਿਆਨਾ ਸਟੋਰ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।