10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਮੁੱਖ ਮੰਤਰੀ ਭਗਵੰਤ ਮਾਨ ਦੇ ਰਾਜਨੀਤਿਕ ਸਫਰ ’ਤੇ ਅੱਜ ਦਿਖਾਈ ਜਾਵੇਗੀ ਡਾਕੂਮੈਂਟਰੀ

ਜੰਡਿਆਲਾ ਮੰਜਕੀ, 9 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਾਜਨੀਤਿਕ ਸਫਰ ਤੇ ਅੱਜ 10 ਸਤੰਬਰ ਨੂੰ ਜੰਡਿਆਲਾ-ਨਕੋਦਰ ਰੋਡ ਤੇ ਪੈਂਦੇ ਇੱਕ ਨਿੱਜੀ ਰਿਸੋਰਟ ਵਿੱਚ ਬਾਅਦ ਦੁਪਹਿਰ 02:45 ਵਜੇ ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੇ ਰਾਜਨੀਤਕ ਸਫਰ ਤੇ ਬਣੀ ਡਾਕੂਮੈਂਟਰੀ ਦਿਖਾਈ ਜਾਵੇਗੀ ਜਿਸ ਮੌਕੇ ਹਲਕਾ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਵੀ ਸ਼ਾਮਿਲ ਹੋਣਗੇ।

ਅਜੀਤ ਡੈਸਕ 10-09-2026
ਜੰਡਿਆਲਾ ਮੰਜਕੀ, 9 ਸਤੰਬਰ (ਸੁਰਜੀਤ ਸਿੰਘ ਜੰਡਿਆਲਾ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਰਾਜਨੀਤਿਕ ਸਫਰ ਤੇ ਅੱਜ 10 ਸਤੰਬਰ ਨੂੰ ਜੰਡਿਆਲਾ-ਨਕੋਦਰ ਰੋਡ ਤੇ ਪੈਂਦੇ ਇੱਕ ਨਿੱਜੀ ਰਿਸੋਰਟ ਵਿੱਚ ਬਾਅਦ ਦੁਪਹਿਰ 02:45 ਵਜੇ ਮੁੱਖ ਮੰਤਰੀ ਸ੍ਰ.ਭਗਵੰਤ ਸਿੰਘ ਮਾਨ ਦੇ ਰਾਜਨੀਤਕ ਸਫਰ ਤੇ ਬਣੀ ਡਾਕੂਮੈਂਟਰੀ ਦਿਖਾਈ ਜਾਵੇਗੀ ਜਿਸ ਮੌਕੇ ਹਲਕਾ ਨਕੋਦਰ ਤੋਂ ਵਿਧਾਇਕਾ ਇੰਦਰਜੀਤ ਕੌਰ ਮਾਨ ਵੀ ਸ਼ਾਮਿਲ ਹੋਣਗੇ।
ਪਿਛਲੀ ਖ਼ਬਰ ਪਿੰਡ ਰੰਧਾਵਾ ਮਸੰਦਾਂ ਵਿਖੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਰੋਨ ਸ਼ੋਅ ਅੱਜ ਅਗਲੀ ਖ਼ਬਰ ਮਹਿੰਮੂਵਾਲ ਮਾਹਲਾਂ ਦਾ 2 ਦਿਨਾ ਛਿੰਝ ਮੇਲਾ ਅੱਜ ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।