ਫਗਵਾੜਾ ਗੇਟ ਇਲੈਕਟ੍ਰਿਕਲ ਡੀਲਰ ਐਸੋਸੀਏਸ਼ਨ ਵਲੋਂ ਨਿਤਿਨ ਕੋਹਲੀ ਦਾ ਸਨਮਾਨ
ਜਲੰਧਰ, 17 ਸਤੰਬਰ (ਸ਼ਿਵ)-ਫਗਵਾੜਾ ਗੇਟ ਇਲੈਕਟ੍ਰਿਕਲ ਡੀਲਰ ਐਸੋਸੀਏਸ਼ਨ ਰਜਿਸਟਰਡ ਵਲੋਂ ਐਸੋਸੀਏਸ਼ਨ ਦੇ ਕਨਵੀਨਰ ਸੁਰੇਸ਼ ਗੁਪਤਾ ਦੀ ਅਗਵਾਈ ਹੇਠ ਮੀਟਿੰਗ ਕੀਤੀ ਗਈ। ਇਸ ਦੌਰਾਨ ਸੈਂਟਰਲ ਹਲਕਾ ਇੰਚਾਰਜ ਨਿਤਿਨ ਕੋਹਲੀ ਨੂੰ ਪੰਜਾਬ ਹਾਕੀ ਐਸੋਸੀਏਸ਼ਨ ਦਾ ਪ੍ਰਧਾਨ ਬਣਨ ’ਤੇ ਸਨਮਾਨਿਤ ਕਰਦਿਆਂ ਵਧਾਈ ਦਿੱਤੀ ਗਈ।
ਅਜੀਤ ਡੈਸਕ
18-09-2026