19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਕਈ ਮੁੱਖ ਸੜਕਾਂ ’ਤੇ ਕਮਿਸ਼ਨਰ ਨੇ ਲਿਆ ਸਫ਼ਾਈ ਵਿਵਸਥਾ ਦਾ ਜਾਇਜ਼ਾ

ਜਲੰਧਰ, 18 ਸਤੰਬਰ (ਸ਼ਿਵ)- ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਸ਼ਹਿਰ ਵਿਚ ਚਲ ਰਹੇ ਵਿਕਾਸ ਦੇ ਵੱਖ—ਵੱਖ ਕੰਮਾਂ ਦਾ ਮੌਕਾ ਦੇਖਿਆ ਗਿਆ। ਜਿਸ ਵਿਚ ਪੁਲਿਸ ਲਾਈਨ, ਪੀ.

ਅਜੀਤ ਡੈਸਕ 19-09-2026
ਜਲੰਧਰ, 18 ਸਤੰਬਰ (ਸ਼ਿਵ)- ਨਗਰ ਨਿਗਮ ਕਮਿਸ਼ਨਰ ਸੁਰਿੰਦਰ ਸਿੰਘ ਵਲੋਂ ਸ਼ਹਿਰ ਵਿਚ ਚਲ ਰਹੇ ਵਿਕਾਸ ਦੇ ਵੱਖ—ਵੱਖ ਕੰਮਾਂ ਦਾ ਮੌਕਾ ਦੇਖਿਆ ਗਿਆ। ਜਿਸ ਵਿਚ ਪੁਲਿਸ ਲਾਈਨ, ਪੀ.ਏ.ਪੀ., ਬੀ.ਐਸ. ਐਫ. ਚੌਂਕ, ਬੀ.ਐਮ.ਸੀ. ਚੌਂਕ ਅਤੇ ਮਹਾਵੀਰ ਮਾਰਗ ਤੇ ਵਿਚ ਸਫ਼ਾਈ ਦਾ ਡੰਪ ਆਦਿ ਸ਼ਾਮਿਲ ਸਨ। । ਨਿਗਰਾਨ ਇੰਜੀਨੀਅਰ ਅਤੇ ਕਾਰਜਕਾਰੀ ਇੰਜੀਨੀਅਰ ਨੂੰ ਹਦਾਇਤਾਂ ਦਿੱਤੀਆ ਗਈਆਂ ਕਿ ਜਿਹੜੇ ਵੀ ਕੰਮ ਚਲ ਰਹੇ ਹਨ ਉਹਨਾ ਕੰਮਾਂ ਨੂੰ ਸਮਾਂ ਬੱਧ ਪੁਰਾ ਕੀਤਾ ਜਾਵੇ । ਇਸ ਤੋਂ ਇਲਾਵਾ ਉਨ੍ਹਾਂ ਨਾਲ ਡਾ: ਸ੍ਰੀ ਕ੍ਰਿਸ਼ਨ, ਸਹਾਇਕ ਸਿਹਤ ਅਫ਼ਸਰ ਨੂੰ ਹਦਾਇਤ ਕੀਤੀ ਗਈ ਕਿ ਮੇਨ ਰੋਡ ਤੇ ਜਿਹੜੇ ਵੀ ਕੂੜੇ ਦੇ ਡੰਪ ਹੈ ਉੱਥੇ਼ ਕੂੜੇ ਨੂੰ ਰੋਜ਼ਾਨਾ ਚੁਕਵਾਇਆ ਜਾਵੇ।
ਪਿਛਲੀ ਖ਼ਬਰ ਲਾਇਲਪੁਰ ਖ਼ਾਲਸਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ ਅਗਲੀ ਖ਼ਬਰ ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ’ਤੇ ਪਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।