20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਝੱਲੀ ਗੋਤ ਜਠੇਰਿਆਂ ਦਾ ਮੇਲਾ 26 ਨੂੰ

ਆਦਮਪੁਰ 19 ਸਤੰਬਰ (ਰਮਨ ਦਵੇਸਰ ) ਝੱਲੀ ਗੋਤ ਜਠੇਰਿਆਂ ਦਾ ਮੇਲਾ ਲਹਿਲੀ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਿਤੀ 26 ਦਿਨ ਸ਼ਨੀਵਾਰ ਨੂੰ ਰੱਖਿਆ ਗਿਆ ਹੈ। ਮੁੱਖ ਸੇਵਾਦਾਰ : ਸੁੱਚਾ ਸਿੰਘ ਨੇ ਦੱਸਿਆ ਕਿ ਸੰਗਤ ਨੂੰ ਬੇਨਤੀ ਹੈ ਕਿ ਸਮੇ ਸਿਰ ਪੁਹਚਣ ਦੀ ਕ੍ਰਿਪਾਲਤਾ ਕਰਨੀ।

ਅਜੀਤ ਡੈਸਕ 20-09-2026
ਆਦਮਪੁਰ 19 ਸਤੰਬਰ (ਰਮਨ ਦਵੇਸਰ ) ਝੱਲੀ ਗੋਤ ਜਠੇਰਿਆਂ ਦਾ ਮੇਲਾ ਲਹਿਲੀ ਕਲਾਂ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਿਤੀ 26 ਦਿਨ ਸ਼ਨੀਵਾਰ ਨੂੰ ਰੱਖਿਆ ਗਿਆ ਹੈ। ਮੁੱਖ ਸੇਵਾਦਾਰ : ਸੁੱਚਾ ਸਿੰਘ ਨੇ ਦੱਸਿਆ ਕਿ ਸੰਗਤ ਨੂੰ ਬੇਨਤੀ ਹੈ ਕਿ ਸਮੇ ਸਿਰ ਪੁਹਚਣ ਦੀ ਕ੍ਰਿਪਾਲਤਾ ਕਰਨੀ। ਨਿਸ਼ਾਨ ਸਾਹਿਬ ਦੇ ਵਸਤਰ ਬਦਲਣ ਦਾ ਸਮਾਂ ਸਵੇਰੇ 10 ਵੱਜੇ ਦਾ ਹੋਵੇਗਾ। ਇਸ ਤੋਂ ਉਪਰੰਤ ਕੀਰਤਨੀ ਜੱਥਾ ਗੁਰਬਾਣੀ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ। ਮੇਲੇ ਵਿਚ ਚਾਹ ਪਕੌੜੇ ਅਤੇ ਗੁਰੂ ਕਾ ਲੰਗਰ ਵੀ ਵਰਤਾਇਆ ਜਾਵੇਗਾ।
ਪਿਛਲੀ ਖ਼ਬਰ ਰਤਨ ਨਗਰ ’ਚ ਬੱਚੇ ਦੇ ਅਗਵਾ ਹੋਣ ਦੀ ਸੂਚਨਾ ਨਾਲ ਪੁਲਿਸ ਨੂੰ ਪਈਆਂ ਭਾਜੜਾਂ ਅਗਲੀ ਖ਼ਬਰ ਮੇਅਰ ਵਨੀਤ ਧੀਰ ਦੇ ਨਵੇਂ ਦਫ਼ਤਰ ਪੁੱਜੇ ਸਾਥੀ, ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।