30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਕਬੱਡੀ ਦੇ ਕਲੋਜ਼ ਫਾਈਟਰ ‘ਆਪ ਇੰਚਾਰਜ ਪਾਲਾ ਜਲਾਲਪੁਰ’ ਨੂੰ ਡੋਰ-ਟੂ-ਡੋਰ ਤਹਿਤ ਭਰਵਾਂ ਹੁੰਗਾਰਾ

ਲੋਹੀਆਂ ਖਾਸ, 29 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਕਲੋਜ਼ ਫਾਈਟਰ ਦੇ ਨਾਮ ਨਾਲ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਅਤੇ ਹਲਕਾ ਸ਼ਾਹਕੋਟ ਦੇ ਆਪ ਇੰਚਾਰਜ ਪਾਲਾ ਜਲਾਲਪੁਰੀਆ ਵਲੋਂ ਕੀਤੇ ਡੋਰ-ਟੂ-ਡੋਰ ਤਹਿਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਪ੍ਰਗਟਾਵਾ ਪਿੰਡ ਸਾਬੂਵਾਲ, ਕਰ੍ਹਾ ਅਤੇ ਜੱਕੋਪੁਰ ਖੁਰਦ ’ਚ ਕੀਤੇ ਗਏ ਡੋਰ-ਟੂ-ਡੋਰ ਮੌਕੇ ਸੰਬੋਧਨ ਕਰਦਿਆਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ਾਹਕੋਟ ਦੇ ਕੋਆਰਡੀਨੇਟਰ ਗੁਰਜੋਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ‘ਕਬੱਡੀ ਖਿਡਾਰੀ ਵਜੋਂ ਪਾਲਾ ਜਲਾਲਪੁਰੀਆ’ ਲੋਕਾਂ ਦੇ ਦਿਲਾਂ ’ਤੇ ਪਹਿਲਾਂ ਹੀ ਰਾਜ ਕਰ ਰਿਹਾ| ਇਸ ਮੌਕੇ ਪਾਲਾ ਜਲਾਲਪੁਰੀਆ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸਮੇਤ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਦੁਆਰਾ ਚਲਾਈਆਂ ਗਈਆਂ ਸਾਰੀਆਂ ਹੀ ਸਕੀਮਾਂ ਸਫ਼ਲਤਾ ਪੁੂਰਵਕ ਚੱਲ ਰਹੀਆਂ ਹਨ, ਇਸੇ ਲਈ ‘ਮਾਨ ਸਰਕਾਰ’ ਦੀ ਹਰਮਨ ਪਿਆਰਤਾ ਪਹਿਲਾਂ ਨਾਲੋਂ ਵੀ ਵਧੀ ਹੈ| ਵੱਖ ਵੱਖ ਪਿੰਡਾਂ ’ਚ ‘ਡੋਰ-ਟੂ-ਡੋਰ’ ਮੌਕੇ ਹੋਈਆਂ ਮੀਟਿੰਗਾਂ ਦੌਰਾਨ ਨਗਰ ਪੰਚਾਇਤ ਲੋਹੀਆਂ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਢਾਡੀ ਤਰਸੇਮ ਸਿੰਘ ਕੋਮਲ, ਭੁਪਿੰਦਰ ਸਿੰਘ ਭਿੰਦਾ ਜਲਾਲਪੁਰ, ਜਸਵਿੰਦਰ ਸਿੰਘ ਕਾਲਾ ਯੂ.

ਲੋਹੀਆਂ ਦੇ ਪਿੰਡ ਜੱਕੋਪੁਰ ਖੁਰਦ ਵਿਖੇ ਆਪ ਇੰਚਾਰਜ ਪਾਲਾ ਜਲਾਲਪੁਰ ਅਤੇ ਭੁਪਿੰਦਰ ਸਿੰਘ ਭਿੰਦਾ ਜਲਾਲਪੁਰ ਦਾ ਸਨਮਾਨ ਕਰਦੇ ਹੋਏ ਨਿਰਮਲ ਸਿੰਘ ਰਿਟਾ. ਪੰਚਾਇਤ ਅਫਸਰ, ਨੰਬਰਦਾਰ ਪਰਮਿੰਦਰ ਸਿੰਘ, ਸਿਮਰਤ ਪਾਲ ਸਿੰਘ ਅਤੇ ਹੋਰ| ਤਸਵੀਰ : ਸ਼ਤਾਬਗੜ੍ਹ 30-09-2026
ਲੋਹੀਆਂ ਖਾਸ, 29 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਕਲੋਜ਼ ਫਾਈਟਰ ਦੇ ਨਾਮ ਨਾਲ ਜਾਣੇ ਜਾਂਦੇ ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਅਤੇ ਹਲਕਾ ਸ਼ਾਹਕੋਟ ਦੇ ਆਪ ਇੰਚਾਰਜ ਪਾਲਾ ਜਲਾਲਪੁਰੀਆ ਵਲੋਂ ਕੀਤੇ ਡੋਰ-ਟੂ-ਡੋਰ ਤਹਿਤ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਪ੍ਰਗਟਾਵਾ ਪਿੰਡ ਸਾਬੂਵਾਲ, ਕਰ੍ਹਾ ਅਤੇ ਜੱਕੋਪੁਰ ਖੁਰਦ ’ਚ ਕੀਤੇ ਗਏ ਡੋਰ-ਟੂ-ਡੋਰ ਮੌਕੇ ਸੰਬੋਧਨ ਕਰਦਿਆਂ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸ਼ਾਹਕੋਟ ਦੇ ਕੋਆਰਡੀਨੇਟਰ ਗੁਰਜੋਤ ਸਿੰਘ ਆਹਲੂਵਾਲੀਆ ਨੇ ਕਿਹਾ ਕਿ ‘ਕਬੱਡੀ ਖਿਡਾਰੀ ਵਜੋਂ ਪਾਲਾ ਜਲਾਲਪੁਰੀਆ’ ਲੋਕਾਂ ਦੇ ਦਿਲਾਂ ’ਤੇ ਪਹਿਲਾਂ ਹੀ ਰਾਜ ਕਰ ਰਿਹਾ| ਇਸ ਮੌਕੇ ਪਾਲਾ ਜਲਾਲਪੁਰੀਆ ਨੇ ਕਿਹਾ ਕਿ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਸਮੇਤ ਪੰਜਾਬ ਦੀ ਭਗਵੰਤ ਸਿੰਘ ਮਾਨ ਸਰਕਾਰ ਦੁਆਰਾ ਚਲਾਈਆਂ ਗਈਆਂ ਸਾਰੀਆਂ ਹੀ ਸਕੀਮਾਂ ਸਫ਼ਲਤਾ ਪੁੂਰਵਕ ਚੱਲ ਰਹੀਆਂ ਹਨ, ਇਸੇ ਲਈ ‘ਮਾਨ ਸਰਕਾਰ’ ਦੀ ਹਰਮਨ ਪਿਆਰਤਾ ਪਹਿਲਾਂ ਨਾਲੋਂ ਵੀ ਵਧੀ ਹੈ| ਵੱਖ ਵੱਖ ਪਿੰਡਾਂ ’ਚ ‘ਡੋਰ-ਟੂ-ਡੋਰ’ ਮੌਕੇ ਹੋਈਆਂ ਮੀਟਿੰਗਾਂ ਦੌਰਾਨ ਨਗਰ ਪੰਚਾਇਤ ਲੋਹੀਆਂ ਦੇ ਮੀਤ ਪ੍ਰਧਾਨ ਬਲਵਿੰਦਰ ਸਿੰਘ ਟਿੱਡੂ, ਢਾਡੀ ਤਰਸੇਮ ਸਿੰਘ ਕੋਮਲ, ਭੁਪਿੰਦਰ ਸਿੰਘ ਭਿੰਦਾ ਜਲਾਲਪੁਰ, ਜਸਵਿੰਦਰ ਸਿੰਘ ਕਾਲਾ ਯੂ.ਕੇ., ਸਰਬਜੀਤ ਸਿੰਘ ਜੀਤੀ ਨਿੱਝਰ, ਸਾ. ਸਰਪੰਚ ਮਲਕੀਤ ਸਿੰਘ ਕਰ੍ਹਾ, ਸਰਪੰਚ ਨਿਰਮਲ ਸਿੰਘ ਸਾਬੂਵਾਲ, ਨਿਰਮਲ ਸਿੰਘ ਰਿਟਾ. ਪੰਚਾਇਤ ਅਫ਼ਸਰ, ਨਛੱਤਰ ਸਿੰਘ ਕੋਚ, ਸਰਪੰਚ ਸੰਗਤ ਰਾਮ ਜੱਕੋਪੁਰ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਸਾਬੂਵਾਲ ਤੋਂ ਸਰਪੰਚ ਨਿਰਮਲ ਸਿੰਘ, ਕੁਲਵੰਤ ਸਿੰਘ ਪੰਚ, ਬੁੱਕਣ ਸਿੰਘ ਪੰਚ, ਮੋਹਨ ਸਿੰਘ, ਬੂਟਾ ਸਿੰਘ, ਗੁਰਮੀਤ ਸਿੰਘ ਪੱਪੂ, ਰੂਬਲਪ੍ਰੀਤ ਸਿੰਘ ਨੰਢਾ, ਰਣਜੀਤ ਸਿੰਘ ਰਾਣਾ, ਸੁਖਦੇਵ ਸਿੰਘ ਕੌੜਾ, ਜਸਵਿੰਦਰ ਸਿੰਘ, ਪਿੰਡ ਕਰ੍ਹਾ ਤੋਂ ਸਾਬਕਾ ਸਰਪੰਚ ਮਲਕੀਤ ਸਿੰਘ ਦਿੱਲੀ ਵਾਲੇ, ਕਿਰਪਾਲ ਸਿੰਘ, ਮਲਕੀਤ ਸਿੰਘ, ਗੁਰਮੀਤ ਸਿੰਘ, ਜਗਤਾਰ ਸਿੰਘ ਜੱਗਾ, ਸੁਰਿੰਦਰਜੀਤ ਸਿੰਘ, ਰਣਜੀਤ ਸਿੰਘ ਥਿੰਦ, ਨਿਰਮਲ ਸਿੰਘ, ਨਰਿੰਦਰ ਸਿੰਘ, ਸੰਦੀਪ ਸਿੰਘ, ਪ੍ਰੀਤਮ ਸਿੰਘ ਮਾਝੇ ਵਾਲੇ, ਜੋਗਾ ਸਿੰਘ, ਬਲਵੰਤ ਸਿੰਘ, ਮੋਹਨ ਸਿੰਘ ਹੱਟੀ ਵਾਲੇ, ਜਸਵੰਤ ਸਿੰਘ ਥਿੰਦ, ਨਰਿੰਦਰ ਸਿੰਘ ਗਿੱਲ, ਬਲਵੀਰ ਸਿੰਘ, ਪਿੰਡ ਜੱਕੋਪੁਰ ਖੁਰਦ ਤੋਂ ਸਰਪੰਚ ਸੰਗਤ ਰਾਮ, ਨਿਰਮਲ ਸਿੰਘ ਪੰਚਾਇਤ ਅਫਸਰ, ਨੰਬਰਦਾਰ ਪਰਮਿੰਦਰ ਸਿੰਘ, ਸਿਮਰਤ ਪਾਲ ਸਿੰਘ, ਬਲਵਿੰਦਰ ਸਿੰਘ ਡੇਰੇ ਵਾਲੇ, ਮਾਸਟਰ ਸਤਨਾਮ ਸਿੰਘ, ਜੋਬਨਪ੍ਰੀਤ, ਮੰਗਤ ਰਾਮ, ਗੁਰਦੀਪ ਸਿੰਘ ਮੈਂਬਰ, ਨਛੱਤਰ ਸਿੰਘ ਕੋਚ ਸਮੇਤ ਹੋਰ ਪਿੰਡ ਵਾਸੀ ਵੀ ਹਾਜ਼ਰ ਸਨ|
ਪਿਛਲੀ ਖ਼ਬਰ ਝੋਨੇ ਦੀ ਖ਼ਰੀਦ ਸੰਬੰਧੀ ਹਰਜੋਤ ਕੌਰ ਲੋਹਟੀਆ ਨੇ ਆੜ੍ਹਤੀਆਂ ਤੇ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਅਗਲੀ ਖ਼ਬਰ ‘ ਨਸ਼ਾ ਮੁਕਤ ਪੰਜਾਬ ਯਾਤਰਾ’ : ਜੰਡਿਆਲਾ ਦੇ ਬੱਸ ਸਟੈਂਡ ’ਤੇ ਇਕੱਠ ਨੂੰ ਵੱਖ-ਵੱਖ ਕੇਂਦਰੀ ਅਤੇ ਸੂਬਾਈ ਆਗੂਆਂ ਨੇ ਕੀਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।