10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-10-2026

ਵਰਿਆਮਵੀਰ ਸਿੰਘ ਪਿਤਾ : ਵੀਰ ਸਿੰਘ–ਮਾਤਾ : ਹਰਸ਼ਰਨ ਕੌਰ ਵਾਸੀ : ਜਲੰਧਰ

ਜਲੰਧਰ, 9 ਅਕਤੂਬਰ (ਸ਼ਿਵ)- ਸਮਾਜ ਸੇਵੀ ਸੁਦੇਸ਼ ਧਵਨ ਨੇ ਦੱਸਿਆ ਕਿ ਸ਼ਿਵ ਸ਼ਕਤੀ ਮੰਦਰ, ਬੀ. ਡੀ.

ਸੁਦੇਸ਼ ਧਵਨ 10-10-2026
ਜਲੰਧਰ, 9 ਅਕਤੂਬਰ (ਸ਼ਿਵ)- ਸਮਾਜ ਸੇਵੀ ਸੁਦੇਸ਼ ਧਵਨ ਨੇ ਦੱਸਿਆ ਕਿ ਸ਼ਿਵ ਸ਼ਕਤੀ ਮੰਦਰ, ਬੀ.ਡੀ.ਏ. ਐਨਕਲੇਵ, ਬਾਈਪਾਸ, ਪਠਾਨਕੋਟ ਚੌਕ, ਜਲੰਧਰ ਵਿਖੇ ਪਹਿਲੇ ਨਰਾਤੇ ਦੇ ਸ਼ੁਭ ਮੌਕੇ ’ਤੇ 11 ਅਕਤੂਬਰ, ਦਿਨ ਐਤਵਾਰ ਨੂੰ ਮਾਤਾ ਦੀ ਚੌਕੀ ਕਰਵਾਈ ਜਾ ਰਹੀ ਹੈ। ਇਹ ਧਾਰਮਿਕ ਸਮਾਗਮ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਹੋਵੇਗਾ। ਇਸ ਮੌਕੇ ਅਸ਼ੋਕ ਸੀਤਲ ਐਂਡ ਪਾਰਟੀ ਵੱਲੋਂ ਮਹਾਮਾਈ ਦਾ ਗੁਣਗਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇੰਦਰਜੀਤ ਸਿੰਘ ਰਾਹੀ ਅਤੇ ਸੁਦੇਸ਼ ਧਵਨ ਵੀ ਮਾਂ ਭਗਵਤੀ ਦੀ ਮਹਿਮਾ ਦਾ ਗੁਣਗਾਨ ਕਰਕੇ ਸੰਗਤ ਨੂੰ ਨਿਹਾਲ ਕਰਨਗੇ।
ਪਿਛਲੀ ਖ਼ਬਰ ਇਨਾਇਤ ਗੁਲਾਟੀ ਬਣੀ ਆਲ ਇੰਡੀਆ ਅੰਡਰ-15 ਦੀ ਬੈਡਮਿੰਟਨ ਚੈਂਪੀਅਨ ਅਗਲੀ ਖ਼ਬਰ ਪੀ. ਓ. ਸਟਾਫ ਵਲੋਂ ਚੋਰੀ ਤੇ ਖੋਹ ਦੇ ਮਾਮਲੇ ’ਚ ਭਗੌੜਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।