18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਡਾ. ਵਿਜੈ ਲਕਸ਼ਮੀ ਨਮਿਤ ਰਸਮ ਕਿਰਿਆ ਕੱਲ੍ਹ

ਲੋਹੀਆਂ ਖਾਸ, 17 ਅਕਤੂਬਰ (ਪ. ਪ.

ਅਜੀਤ ਡੈਸਕ 18-10-2026
ਲੋਹੀਆਂ ਖਾਸ, 17 ਅਕਤੂਬਰ (ਪ. ਪ. ਰਾਹੀਂ)-ਉੱਘੇ ਹਾਸਰਸ ਕਮੇਡੀਅਨ ਅਤੇ ਫੂਡ ਕਮਿਸ਼ਨ ਪੰਜਾਬ ਦੇ ਸਾਬਕਾ ਚੇਅਰਮੈਨ ਬਾਲ ਮੁਕੰਦ ਸ਼ਰਮਾ, ਰਿਟਾ. ਪ੍ਰਿੰਸੀਪਲ ਸ਼੍ਰੀ ਕਰਮ ਚੰਦ ਸ਼ਰਮਾ, ਸੀਨੀਅਰ ਪੱਤਰਕਾਰ ਸ਼੍ਰੀ ਸੁਭੇਂਦੂ ਸ਼ਰਮਾ ਦੀ ਭਰਜਾਈ ਅਤੇ ਡਾ. ਵਰਿੰਦਰ ਸ਼ਰਮਾ ਪ੍ਰਧਾਨ ਅਨਮੋਲ ਯੋਗ ਸੰਸਥਾ ਲੋਹੀਆਂ ਦੀ ਪਤਨੀ ਡਾ. ਸ਼੍ਰੀਮਤੀ ਵਿਜੈ ਲਕਸ਼ਮੀ ਜਿਨ੍ਹਾਂ ਦਾ ਬੀਤੇ ਦਿਨੀਂ ਦਿਹਾਂਤ ਹੋ ਗਿਆ ਸੀ, ਨਮਿਤ ਪਾਠ ਦਾ ਭੋਗ ਅਤੇ ਰਸਮ ਕਿਰਿਆ 19 ਅਕਤੂਬਰ ਦਿਨ ਸੋਮਵਾਰ ਨੂੰ ਵਿਖੇ ਹੋਵੇਗੀ| ਉਨ੍ਹਾਂ ਦੇ ਪੁੱਤਰ ਚੰਦਨ ਸ਼ਰਮਾ, ਨੰਦਨ ਸ਼ਰਮਾ ਨੇ ਦੱਸਿਆ ਕਿ ਸਾਡੇ ਮਾਤਾ ਜੀ ਨਮਿਤ ਰਸਮ ਕਿਰਿਆ ਦੌਰਾਨ ਸ੍ਰੀ ਗਰੁੜ ਪੁਰਾਣ ਪਾਠ ਦੇ ਭੋਗ 19 ਅਕਤੂਬਰ ਨੂੰ ਦੁਪਹਿਰ 1 ਤੋਂ 2 ਵਜੇ ਤੱਕ ਜੰਝ ਘਰ ਨੇੜੇ ਜਨਤਾ ਦਾਣਾ ਮੰਡੀ ਲੋਹੀਆਂ ਖਾਸ ਵਿਖੇ ਪੈਣਗੇ|
ਪਿਛਲੀ ਖ਼ਬਰ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੂੰ ਏ.ਆਈ.ਸੀ.ਸੀ. ਵਲੋਂ ‘ਵੋਟ ਬਚਾਓ-ਦੇਸ਼ ਬਚਾਓ’ ਮੁਹਿੰਮ ਦਾ ਅਬਜ਼ਰਵਰ ਨਿਯੁ... ਅਗਲੀ ਖ਼ਬਰ ਪਰਵਿੰਦਰ ਸਿੰਘ ਝੋਟੇ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਅਗਲੀ ਰਣਨੀਤੀ ਬਣਾਵਾਂਗੇ-ਕਿਸਾਨ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।